ਅਗਸਤ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ

ਅਗਸਤ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ

ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। LPG ਸਿਲੰਡਰ ਦੀ ਕੀਮਤ ‘ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ LPG…

Netflix ਨੂੰ ਕੰਮ ਲਈ ਚਾਹੀਦੈ ਆਦਮੀ

Netflix ਨੂੰ ਕੰਮ ਲਈ ਚਾਹੀਦੈ ਆਦਮੀ

ਆਰਟੀਫੀਸ਼ੀਅਲ ਇੰਟੈਲੀਜੈਂਸ ਲੰਬੇ ਸਮੇਂ ਤੋਂ ਚਰਚਾ ਦਾ ਕੇਂਦਰ ਰਿਹਾ ਹੈ। ਇਸ ਦੇ ਹੱਕ ਤੇ ਵਿਰੋਧ ਵਿੱਚ ਕਾਫੀ ਤਰਕ ਦਿੱਤੇ ਜਾ ਰਹੇ ਹਨ ਤੇ ਲੰਬੇ-ਲੰਬੇ ਲੇਖ ਲਿਖੇ ਜਾ ਰਹੇ ਹਨ। ਇਸ ਦੀ ਆਲੋਚਨਾ ਕਰਨ ਵਾਲੇ ਸਭ ਤੋਂ ਜ਼ਿਆਦਾ ਲੋਕ ਇਹ ਕਹਿ ਰਹੇ ਹਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਡੇ ਪੈਮਾਨੇ ਉੱਤੇ ਲੋਕਾਂ ਦੀਆਂ ਨੌਕਰੀਆਂ ਖਾ ਲਵੇਗੀ। ਇਹ ਖਦਸ਼ਾ…

ITR ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ

ITR ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ

ਇਨਕਮ ਟੈਕਸ ਰਿਟਰਨ ਭਰਨ ਦਾ ਅੱਜ ਆਖਰੀ ਮੌਕਾ ਹੈ। ਜੇ ਤੁਸੀਂ ਅਜੇ ਤੱਕ ਰਿਟਰਨ ਨਹੀਂ ਭਰੀ ਹੈ ਤਾਂ ਤੁਰੰਤ ਭਰੋ ਕਿਉਂਕਿ 31 ਜੁਲਾਈ ਤੋਂ ਬਾਅਦ ਭਾਵ ਅੱਜ ਤੋਂ ਬਾਅਦ ਜੁਰਮਾਨਾ ਭਰਨਾ ਪਵੇਗਾ। ਆਮਦਨ ਕਰ ਵਿਭਾਗ ਜੁਰਮਾਨੇ ਵਜੋਂ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਚਾਰਜ ਲਾ ਸਕਦਾ ਹੈ। ਇਸ ਦੇ ਨਾਲ ਹੀ ਇਨਕਮ…

ਤੁਹਾਡੀ ਵੀ ਸੜਕ ਨਾਲ ਲੱਗਦੀ ਜ਼ਮੀਨ? ਪੈਟਰੋਲ ਪੰਪ ਖੋਲ੍ਹ ਕੇ ਕਰੋ ਮੋਟੀ ਕਮਾਈ, ਇੰਝ ਹਾਸਲ ਕਰੋ ਲਾਇਸੰਸ

ਤੁਹਾਡੀ ਵੀ ਸੜਕ ਨਾਲ ਲੱਗਦੀ ਜ਼ਮੀਨ? ਪੈਟਰੋਲ ਪੰਪ ਖੋਲ੍ਹ ਕੇ ਕਰੋ ਮੋਟੀ ਕਮਾਈ, ਇੰਝ ਹਾਸਲ ਕਰੋ ਲਾਇਸੰਸ

ਜੇਕਰ ਤੁਹਾਡੀ ਜ਼ਮੀਨ ਸੜਕ ਨਾਲ ਲੱਗਦੀ ਹੈ ਤਾਂ ਤੁਸੀਂ ਪੈਟਰੋਲ ਪੰਪ ਲਾ ਕੇ ਕਮਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਮੀਨ ਕਿਰਾਏ ‘ਤੇ ਲੈ ਕੇ ਵੀ ਪੈਟਰੋਲ ਪੰਪ ਲਾਇਆ ਜਾ ਸਕਦਾ ਹੈ ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਟਰੋਲ ਪੰਪ ਲਾਉਣ ਲਈ ਲਾਇਸੰਸ ਕਿਵੇਂ ਲਿਆ ਜਾਏ। ਦਰਅਸਲ ਪੈਟਰੋਲ ਪੰਪ ਦਾ ਕਾਰੋਬਾਰ ਪੂਰੀ ਦੁਨੀਆ…

ਗੋ ਫਰਸਟ ਨੇ 30 ਜੁਲਾਈ ਤੱਕ ਰੱਦ ਕੀਤੀਆਂ ਸਾਰੀਆਂ ਉਡਾਣਾਂ

ਗੋ ਫਰਸਟ ਨੇ 30 ਜੁਲਾਈ ਤੱਕ ਰੱਦ ਕੀਤੀਆਂ ਸਾਰੀਆਂ ਉਡਾਣਾਂ

GoFirst ਨੇ ਇੱਕ ਵਾਰ ਫਿਰ 30 ਜੁਲਾਈ 2023 ਤੱਕ ਆਪਣੇ ਜਹਾਜ਼ਾਂ ਦੇ ਸੰਚਾਲਨ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਟਵੀਟ ਕੀਤਾ ਕਿ ਸੰਚਾਲਨ ਕਾਰਨਾਂ ਕਰਕੇ GoFirst ਨੇ 30 ਜੁਲਾਈ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕੰਪਨੀ ਨੇ ਹਰ ਵਾਰ ਦੀ ਤਰ੍ਹਾਂ ਯਾਤਰੀਆਂ ਤੋਂ ਵਾਰ-ਵਾਰ ਮੁਆਫੀ ਮੰਗੀ ਹੈ। 3 ਮਈ, 2023 ਤੋਂ ਵਿੱਤੀ…

ਕਾਨੂੰਨੀ ਨੇ ਸਟਾਰ ਸੀਰੀਜ਼ ਵਾਲੇ ਬੈਂਕ ਨੋਟ

ਕਾਨੂੰਨੀ ਨੇ ਸਟਾਰ ਸੀਰੀਜ਼ ਵਾਲੇ ਬੈਂਕ ਨੋਟ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 27 ਜੁਲਾਈ ਨੂੰ ਸਪੱਸ਼ਟ ਕੀਤਾ ਕਿ ਸਟਾਰ (*) ਚਿੰਨ੍ਹ ਵਾਲਾ ਬੈਂਕ ਨੋਟ ਦੂਜੇ ਕਾਨੂੰਨੀ ਬੈਂਕ ਨੋਟਾਂ ਵਾਂਗ ਹੀ ਹੁੰਦਾ ਹੈ ਅਤੇ ਕਿਸੇ ਵੀ ਹੋਰ ਕਾਨੂੰਨੀ ਟੈਂਡਰ ਦੇ ਸਮਾਨ ਮੁੱਲ ਰੱਖਦੇ ਹਨ। ਨੰਬਰ ਪੈਨਲ ‘ਤੇ ਚਿੰਨ੍ਹ ਵਾਲੇ ਬੈਂਕ ਨੋਟਾਂ ਦੀ ਵੈਧਤਾ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਹਿਸ ਨੂੰ ਸੰਬੋਧਿਤ…

ਕਾਲਾ ਝੋਨਾ ਲਗਾ ਕੇ ਕਿਸਾਨ ਕਰ ਸਕਦੇ ਚੋਖੀ ਕਮਾਈ
|

ਕਾਲਾ ਝੋਨਾ ਲਗਾ ਕੇ ਕਿਸਾਨ ਕਰ ਸਕਦੇ ਚੋਖੀ ਕਮਾਈ

ਚੰਡੀਗੜ੍ਹ : ਭਾਰਤੀ ਕਿਸਾਨਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਜੇਕਰ ਉਹ ਖੇਤੀ ਤੋਂ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹੀ ਫ਼ਸਲ ਬੀਜਣੀ ਪਵੇਗੀ ਜਿਸ ਦੀ ਮੰਡੀ ਵਿੱਚ ਮੰਗ ਵੀ ਹੋਵੇ ਅਤੇ ਇਸ ਨੂੰ ਵੇਚਣ ਦਾ ਚੰਗਾ ਮੁੱਲ ਵੀ ਮਿਲੇ। ਅਜਿਹੀ ਹੀ ਇੱਕ ਫਸਲ ਕਾਲੇ ਚੌਲਾਂ ਦੀ ਹੈ, ਇਸ ਨੂੰ ਖੇਤੀਬਾੜੀ ਦੇ ਖੇਤਰ…

ਨਵਾਂ ਫੋਨ ਖਰੀਦਣ ਤੋਂ ਪਹਿਲਾਂ ਦੇਖੋ ਇਹ ਲਿਸਟ
|

ਨਵਾਂ ਫੋਨ ਖਰੀਦਣ ਤੋਂ ਪਹਿਲਾਂ ਦੇਖੋ ਇਹ ਲਿਸਟ

ਨਵੇਂ ਸਾਲ ਦਾ ਇਹ ਛੇਵਾਂ ਮਹੀਨਾ ਚੱਲ ਰਿਹਾ ਹੈ ਅਤੇ ਹੁਣ ਤੱਕ ਕਈ ਸਮਾਰਟਫੋਨ ਲਾਂਚ ਹੋ ਚੁੱਕੇ ਹਨ। ਭਾਵੇਂ ਇਸ ਸਾਲ ਸਮਾਰਟਫ਼ੋਨ ਦੀ ਵਿਕਰੀ ਚੰਗੀ ਨਹੀਂ ਰਹੀ ਪਰ ਇਸ ਦੇ ਬਾਵਜੂਦ ਮੋਬਾਈਲ ਕੰਪਨੀਆਂ ਸਮੇਂ-ਸਮੇਂ ‘ਤੇ ਨਵੇਂ ਸਮਾਰਟਫ਼ੋਨ ਲਾਂਚ ਕਰ ਰਹੀਆਂ ਹਨ ਤਾਂ ਜੋ ਗਾਹਕਾਂ ਨੂੰ ਉਨ੍ਹਾਂ ਵੱਲ ਆਕਰਸ਼ਿਤ ਕੀਤਾ ਜਾ ਸਕੇ। ਆਉਣ ਵਾਲੇ ਕੁਝ ਹਫਤਿਆਂ…

30 ਜੂਨ ਤੱਕ ਕਰ ਲਵੋ ਪੈਨ-ਅਧਾਰ ਲਿੰਕ, ਨਹੀਂ ਤਾਂ ਹੋਣਗੇ ਵੱਡੇ ਵਿੱਤੀ ਨੁਕਸਾਨ

30 ਜੂਨ ਤੱਕ ਕਰ ਲਵੋ ਪੈਨ-ਅਧਾਰ ਲਿੰਕ, ਨਹੀਂ ਤਾਂ ਹੋਣਗੇ ਵੱਡੇ ਵਿੱਤੀ ਨੁਕਸਾਨ

ਸਰਕਾਰ ਵੱਲੋਂ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੀ ਆਖਰੀ ਮਿਤੀ 30 ਜੂਨ 2023 ਰੱਖੀ ਗਈ ਹੈ। ਜੇਕਰ ਤੁਸੀਂ ਇਸ ਮਿਤੀ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਅਵੈਧ ਹੋ ਜਾਵੇਗਾ। ਸਰਕਾਰ ਨੇ ਕੀ ਕਿਹਾ…- ਇਨਕਮ ਟੈਕਸ ਐਕਟ 1961 ਤਹਿਤ…

ਕੰਮ ਦੀ ਗੱਲ! ਵਿਅਕਤੀ ਦੀ ਮੌਤ ਤੋਂ ਬਾਅਦ ਆਧਾਰ, ਪੈਨ, ਵੋਟਰ ਆਈਡੀ ਵਰਗੇ ਦਸਤਾਵੇਜ਼ਾਂ ਦਾ ਕੀ ਕਰੀਏ? ਜਾਣੋ ਪੂਰੀ ਡਿਟੇਲ

ਕੰਮ ਦੀ ਗੱਲ! ਵਿਅਕਤੀ ਦੀ ਮੌਤ ਤੋਂ ਬਾਅਦ ਆਧਾਰ, ਪੈਨ, ਵੋਟਰ ਆਈਡੀ ਵਰਗੇ ਦਸਤਾਵੇਜ਼ਾਂ ਦਾ ਕੀ ਕਰੀਏ? ਜਾਣੋ ਪੂਰੀ ਡਿਟੇਲ

ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ, ਪਾਸਪੋਰਟ ਕੁਝ ਅਜਿਹੇ ਦਸਤਾਵੇਜ਼ ਹਨ ਜੋ ਭਾਰਤ ‘ਚ ਰਹਿਣ ਵਾਲੇ ਹਰੇਕ ਨਾਗਰਿਕ ਨੂੰ ਲੋੜੀਂਦੇ ਹਨ। ਇਨ੍ਹਾਂ ਸਾਰੇ ਦਸਤਾਵੇਜ਼ਾਂ ਨਾਲ ਤੁਸੀਂ ਨਾ ਸਿਰਫ਼ ਆਪਣੀ ਪਛਾਣ ਬਣਾ ਸਕਦੇ ਹੋ, ਸਗੋਂ ਤੁਸੀਂ ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਵੀ ਲੈ ਸਕਦੇ ਹੋ। ਬੈਂਕ ‘ਚ ਖਾਤਾ ਖੋਲ੍ਹਣ ਲਈ ਪੈਨ ਕਾਰਡ ਅਤੇ ਆਧਾਰ…