ਜਲੰਧਰ ਵਿਕਾਸ ਅਥਾਰਟੀ ਵੱਲੋਂ 19 ਕਰੋੜ ਦੀਆਂ ਕਮਰਸ਼ੀਅਲ ਤੇ ਰਿਹਾਇਸ਼ੀ ਜਾਇਦਾਦਾਂ ਨਿਲਾਮੀ
| |

ਜਲੰਧਰ ਵਿਕਾਸ ਅਥਾਰਟੀ ਵੱਲੋਂ 19 ਕਰੋੜ ਦੀਆਂ ਕਮਰਸ਼ੀਅਲ ਤੇ ਰਿਹਾਇਸ਼ੀ ਜਾਇਦਾਦਾਂ ਨਿਲਾਮੀ

ਜਲੰਧਰ ਵਿਕਾਸ ਅਥਾਰਟੀ (ਜੇਡੀਏ) ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਇਕ ਚੰਕ ਸਾਈਟ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਹ ਈ-ਨਿਲਾਮੀ 7 ਦਸੰਬਰ, 2022 ਨੂੰ ਦੁਪਹਿਰ 1.00 ਵਜੇ ਸਮਾਪਤ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ…

ਬੰਦੇ ਦੀ ਜਾਨ ਨਾਲੋਂ ਮੋਬਾਈਲ ਦੀ ਵੈਲਿਊ ਵੱਧ!
| |

ਬੰਦੇ ਦੀ ਜਾਨ ਨਾਲੋਂ ਮੋਬਾਈਲ ਦੀ ਵੈਲਿਊ ਵੱਧ!

ਮੋਬਾਈਲ ਦੀ ਸਕਰੀਨ ਟੁੱਟਣ ਨੂੰ ਲੈ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਜਲੰਧਰ ਦਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਸ਼ਹਿਰ ਦੇ ਮਾਮੇ ਦੇ ਢਾਬੇ ’ਤੇ ਦੋ ਦੋਸਤਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੁਨਾਲ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ…

ਗਰੀਬ ਪਰਿਵਾਰ ਦਾ ਹਰਸ਼ 9 ਸਾਲ ਦੀ ਉਮਰ ‘ਚ ਆਪਣੀ ਗਾਇਕੀ ਨਾਲ ਵੱਡੇ-ਵੱਡੇ ਰਿਐਲਿਟੀ ਸ਼ੋਅਜ਼ ‘ਚ ਮਚਾ ਰਿਹੈ ਧੂਮ
| |

ਗਰੀਬ ਪਰਿਵਾਰ ਦਾ ਹਰਸ਼ 9 ਸਾਲ ਦੀ ਉਮਰ ‘ਚ ਆਪਣੀ ਗਾਇਕੀ ਨਾਲ ਵੱਡੇ-ਵੱਡੇ ਰਿਐਲਿਟੀ ਸ਼ੋਅਜ਼ ‘ਚ ਮਚਾ ਰਿਹੈ ਧੂਮ

ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਆਪਣੇ ਹੁਨਰ ਨਾਲ ਆਪਣੀ ਕਿਸਮਤ ਬਦਲ ਸਕਦਾ ਹੈ। ਜਲੰਧਰ ਦੇ 9 ਸਾਲ ਦੇ ਹਰਸ਼ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ, ਜਿਸ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ ਪਰ ਆਪਣੀ ਗਾਇਕੀ ਦੇ ਹੁਨਰ ਨਾਲ ਉਹ ਇੱਕ ਬਹੁਤ ਵੱਡੇ ਰਿਐਲਿਟੀ ਸ਼ੋਅ ਵਿੱਚ ਇੱਕ ਸਿਤਾਰੇ ਵਾਂਗ…

जालंधरः हथियारों को लेकर पुलिस का एक्शन, 391 लाइसेंस किए रद्द
|

जालंधरः हथियारों को लेकर पुलिस का एक्शन, 391 लाइसेंस किए रद्द

पंजाब में मान सरकार गन कल्चर को लेकर सख्त हो गई है। हाल ही में सरकार ने हथियारों के लाइसेंस को लेकर नई गाइडलाइंस जारी की थी। जिसके तहत जिले में हथियारों के लाइसेंस की समीक्षा की गई। इस दौरान 391 लाइसेंस गैर जरूरी पाए गए। जिसके बाद पुलिस ने कार्रवाई करते हुए इन्हें रद्द…

ਸਾਬਕਾ ਅੱਤਵਾਦੀ ਸਤਿੰਦਰਜੀਤ ਮਿੰਟੂ ਨੂੰ 35 ਸਾਲ ਬਾਅਦ ਕਤਲ ਕੇਸ ‘ਚ ਉਮਰ ਕੈਦ
|

ਸਾਬਕਾ ਅੱਤਵਾਦੀ ਸਤਿੰਦਰਜੀਤ ਮਿੰਟੂ ਨੂੰ 35 ਸਾਲ ਬਾਅਦ ਕਤਲ ਕੇਸ ‘ਚ ਉਮਰ ਕੈਦ

ਅਦਾਲਤ ਨੇ ਸਾਬਕਾ ਅੱਤਵਾਦੀ ਸਤਿੰਦਰਜੀਤ ਮਿੰਟੂ ਨੂੰ 35 ਸਾਲ ਬਾਅਦ ਕਤਲ ਕੇਸ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਤਿੰਦਰਜੀਤ ਮਿੰਟੂ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹੁਣ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦੇ ਕਤਲ ਦਾ ਇਲਜ਼ਾਮ ਸੀ। ਇਹ ਕਤਲ 35 ਸਾਲ ਪਹਿਲਾਂ ਹੋਇਆ ਸੀ। ਹੁਣ ਇੱਥੋਂ ਦੀ…

ਜਲੰਧਰ ‘ਚ ਪਏਗੀ ਅਪਰਾਧਾਂ ਨੂੰ ਠੱਲ੍ਹ!
|

ਜਲੰਧਰ ‘ਚ ਪਏਗੀ ਅਪਰਾਧਾਂ ਨੂੰ ਠੱਲ੍ਹ!

ਜਲੰਧਰ ਜ਼ਿਲ੍ਹੇ ‘ਚ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਉਣ ਲਈ ਐਸਐਸਪੀ ਸਵਰਨਦੀਪ ਸਿੰਘ ਨੇ ਜਲੰਧਰ ਜ਼ਿਲ੍ਹਾ ਦਿਹਾਤੀ ਦੇ ਗਜਟਿਡ ਪੁਲਿਸ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਐਸਐਸਪੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਐਨਡੀਪੀਸੀ ਐਕਟ ਦੇ ਭਗੌੜਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦੇ…

ਜਲੰਧਰ ਦਾ ਇਹ ਡਾਕਟਰ ਜੋੜਾ ਬਣਿਆ ਦੇਸ਼ ਦਾ ਸਭ ਤੋਂ ਬਜ਼ੁਰਗ ਸਕਾਈਡਾਈਵਿੰਗ ਜੋੜਾ
|

ਜਲੰਧਰ ਦਾ ਇਹ ਡਾਕਟਰ ਜੋੜਾ ਬਣਿਆ ਦੇਸ਼ ਦਾ ਸਭ ਤੋਂ ਬਜ਼ੁਰਗ ਸਕਾਈਡਾਈਵਿੰਗ ਜੋੜਾ

ਜਲੰਧਰ ਦੀ ਡਾ: ਪੁਸ਼ਪਿੰਦਰ ਕੌਰ ਦੀ ਉਮਰ 65 ਸਾਲ ਅਤੇ ਉਨ੍ਹਾਂ ਦੇ ਪਤੀ ਡਾ: ਬਲਬੀਰ ਸਿੰਘ ਭੋਰਾ 73 ਸਾਲ ਦੇ ਹਨ, ਪਰ ਉਮਰ ਦੀ ਪਰਵਾਹ ਕੀਤੇ ਬਿਨਾਂ ਇਸ ਜੋੜੇ ਨੇ ਆਪਣਾ ਸ਼ੌਕ ਪੂਰਾ ਕਰਨ ਲਈ 15 ਹਜ਼ਾਰ ਫੁੱਟ ਦੀ ਉਚਾਈ ਤੋਂ ਸਕਾਈਡਾਈਵਿੰਗ ਕਰਕੇ ਰਿਕਾਰਡ ਬਣਾਇਆ ਹੈ। ਇਹ ਜੋੜਾ ਭਾਰਤ ਵਿੱਚ ਸਕਾਈਡਾਈਵਿੰਗ ਕਰਨ ਵਾਲਾ ਸਭ ਤੋਂ…

ਜਲੰਧਰ ‘ਚ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ 2 ਘੰਟੇ ਬੱਸ ਸਟੈਂਡ ਕੀਤਾ ਬੰਦ
|

ਜਲੰਧਰ ‘ਚ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ 2 ਘੰਟੇ ਬੱਸ ਸਟੈਂਡ ਕੀਤਾ ਬੰਦ

 ਜਲੰਧਰ ਵਿਖੇ ਅੱਜ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਬੱਸ ਅੱਡੇ ਨੂੰ ਬੰਦ ਕੀਤਾ ਗਿਆ। ਇਸ ਮੌਕੇ ਜਿਥੇ ਇਹ ਮੁਲਾਜ਼ਮ ਆਪਣੀਆਂ ਮੰਗਾਂ ‘ਤੇ ਅੜੇ ਹੋਏ ਸੀ। ਉਹਦੇ ਦੂਸਰੇ ਪਾਸੇ ਸਵਾਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਿਉਂ ਕਰਨਾ ਪਿਆ ਹੈ। ਪਨਬੱਸ ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਆਗੂ ਚਾਨਣ ਸਿੰਘ ਦੇ ਮੁਤਾਬਕ ਇਹ ਪਿਛਲੇ ਕਾਫੀ ਸਮੇਂ…

ਜਲੰਧਰ ਦੇ ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ
|

ਜਲੰਧਰ ਦੇ ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ

ਜਲੰਧਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਯੂਰੀਆ ਤੇ ਡੀਏਪੀ ਖਾਦਾਂ ਦੀ ਕੋਈ ਦਿੱਕਤ ਨਹੀਂ ਆਏਗੀ। ਪ੍ਰਸ਼ਾਸਨ ਨੇ ਹਾੜ੍ਹੀ ਦੇ ਸੀਜ਼ਨ ਲਈ ਖਾਦ ਦਾ ਪੂਰਾ ਬੰਦੋਬਸਤ ਕਰ ਲਿਆ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹਾੜ੍ਹੀ 2022-23 ਲਈ ਲੋੜੀਂਦੀ ਮਾਤਰਾ ਵਿੱਚ ਕਿਸਾਨਾਂ ਨੂੰ ਯੂਰੀਆ ਤੇ ਡੀਏਪੀ ਖਾਦਾਂ ਸਪਲਾਈ…

ਸੜਕ ਕਿਨਾਰੇ ਖੜ੍ਹੀ ਮਾਂ ਤੇ ਉਸ ਧੀ ਉੱਪਰ ਚੜ੍ਹਾਈ ਗੱਡੀ
|

ਸੜਕ ਕਿਨਾਰੇ ਖੜ੍ਹੀ ਮਾਂ ਤੇ ਉਸ ਧੀ ਉੱਪਰ ਚੜ੍ਹਾਈ ਗੱਡੀ

ਇੱਥੇ ਤੇਜ਼ ਰਫਤਾਰ ਕਾਰ ਇੱਕ ਔਰਤ ਤੇ ਉਸ ਦੀ ਬੱਚੀ ਉੱਪਰ ਚੜ੍ਹ ਗਈ। ਇਹ ਘਟਨਾ ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਜਲੰਧਰ ਦੇ ਰੇਲਵੇ ਸਟੇਸ਼ਨ ‘ਤੇ ਵਾਪਰੀ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਡਿਵਾਈਡਰ ‘ਤੇ ਖੜ੍ਹੀ ਇੱਕ ਔਰਤ ਤੇ ਉਸ ਦੀ ਅੱਠ ਸਾਲ ਦੀ ਬੱਚੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਮਾਵਾਂ ਧੀਆਂ ਜ਼ਖਮੀ…