ਮੋਟਰਸਾਈਕਲ ਖੋਹਣ ਵਾਲਾ ਇੱਕ ਲੁਟੇਰਾ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ
ਜਲੰਧਰ : ਥਾਣਾ ਮਕਸੂਦਾਂ ਦੀ ਪੁਲਿਸ ਨੇ ਬੰਦੂਕ ਦੇ ਜ਼ੋਰ ‘ਤੇ ਖੋਹੇ ਮੋਟਰਸਾਈਕਲ ਸਮੇਤ ਇੱਕ ਲੁਟੇਰੇ ਨੂੰ ਕਾਬੂ ਕੀਤਾ ਹੈ ਜਦ ਕਿ ਦੂਜੇ ਲੁਟੇਰੇ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ 30 ਮਾਰਚ ਨੂੰ ਰਾਓਵਾਲੀ ਧੋਗੜੀ ਰੋਡ ‘ਤੇ ਸਥਿਤ ਫੈਕਟਰੀ ਮਾਲਕ ਪ੍ਰਸ਼ਾਂਤ ਕੁਮਾਰ ਪੁੱਤਰ…