ਕਿਡਜ਼ ਪੈਰਾਡਾਈਜ਼ ਸਕੂਲ ’ਚ ਗਣਤੰਤਰ ਦਿਵਸ ਮਨਾਇਆ ਗਿਆ
ਜਲੰਧਰ (ਕੁਲਪ੍ਰੀਤ ਸਿੰਘ)- ਸ਼ਹਿਰ ਦੇ ਕਿਡਜ਼ ਪੈਰਾਡਾਈਜ਼ ਸਕੂਲ ਕਮਲ ਵਿਹਾਰ ਵਿਚ ਪ੍ਰਿੰਸੀਪਲ ਮੈਡਮ ਸੁਸ਼ਮਾ ਸੂਰੀ,ਵਾਇਸ ਪ੍ਰਿੰਸੀਪਲ ਮੈਡਮ ਨੀਰੂ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਅਧਿਆਪਕਾਂ ਨੇ ਬੱਚਿਆਂ ਨੂੰ 26 ਜਨਵਰੀ ਦੇ ਬਾਰੇ ਦੱਸਿਆ। ਇਸ ਦੋਰਾਨ ਬੱਚਿਆ ਨੇ “ਏਕ ਭਾਰਤ ਸ੍ਰੇਸ਼ਠ ਭਾਰਤ” ਤਹਿਤ ਪੂਰੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇ। ਬੱਚੀ ਜਸਮੀਤ ਕੌਰ…