ਜਲੰਧਰ ਦੇ ਬਲਟਨ ਪਾਰਕ ‘ਚ ਦਿਨ- ਚੜਦੇ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦਾ ਕਤਲ
ਜਲੰਧਰ(ਕੁਲਪ੍ਰੀਤ ਸਿੰਘ): ਥਾਣਾ 1 ਅਧੀਨ ਆਉਂਦੇ ਖੇਤਰ ਬਲਟਨ ਪਾਰਕ ਦੇ ਪਿਛਲੇ ਪਾਸੇ ਤੜਕਸਾਰ ਤਕਰੀਬਨ 3 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦਾ ਕਤਲ ਕਰ ਦਿੱਤਾ ਗਿਆ।ਜੋ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਗੇਟ ‘ਤੇ ਸਾਈਕਲ ਸਟੈਂਡ ‘ਤੇ ਕਰਿੰਦੇ ਵਜੋਂ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੈਂਕ ਕਾਲੋਨੀ, ਨਜ਼ਦੀਕ ਵੇਰਕਾ ਮਿਲਕ ਪਲਾਂਟ,…