ਪੰਜਾਬ ‘ਚ 131 ਦਿਨ ਬੰਦ ਰਹਿਣਗੇ ਦਫਤਰ
ਪੰਜਾਬ ਸਰਕਾਰ ਨੇ ਦਫ਼ਤਰਾਂ ਵਿੱਚ ਸਾਲ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਕੈਲੰਡਰ ਅਨੁਸਾਰ ਸਾਲ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ 235 ਦਿਨ ਕੰਮ ਤੇ 131 ਦਿਨ ਛੁੱਟੀਆਂ ਹੋਣਗੀਆਂ। ਇਸ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ 104 ਛੁੱਟੀਆਂ ਹਨ। ਰਾਸ਼ਟਰੀ ਤੇ ਰਾਜ ਤਿਉਹਾਰਾਂ ਲਈ 25 ਛੁੱਟੀਆਂ ਹਨ। ਇਸ ਦੇ ਨਾਲ ਹੀ ਕਰਮਚਾਰੀ 2…