ਸਮਾਰਟ ਸਿਟੀ ਪ੍ਰਾਜੈਕਟ ਵਿੱਚ ਜਲੰਧਰ ਦੇ ਨਾਲ ਬੇਈਮਾਨੀ ਹੋਈ- ਪਵਨ ਟੀਨੂੰ
ਕਿਹਾ- ਕਾਰੋਬਾਰੀਆਂ ਦੀਆਂ ਮੁਸ਼ਕਲਾਂ ਲਈ ਤੈਅਸ਼ੁਦਾ ਪ੍ਰੋਗਰਾਮ ਬਣਾਵਾਂਗੇ 15 ਆਈ ਟੀ ਆਈਜ਼, 50 ਮਿੰਨੀ ਸਪੋਰਟਸ ਸੈਂਟਰ ਅਤੇ ਝੁੱਗੀ-ਝੌਂਪੜੀਆਂ ਦੇ ਦੌਰੇ ਦੌਰਾਨ ਪੱਕੇ ਮਕਾਨਾਂ ਦਾ ਵਾਅਦਾ ਸੀਨੀਅਰ ਅਕਾਲੀ ਆਗੂ ਸਮੇਤ ਕਈ ਹੋਰਨਾਂ ਨੇ ‘ਆਪ’ ਦਾ ਪੱਲਾ ਫੜਿਆ ਜਲੰਧਰ, 20 ਮਈ (EN) ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ…