Rahul Gandhi ने रोजा शरीफ सरहिंद में चादर की रस्म की अदा

Rahul Gandhi ने रोजा शरीफ सरहिंद में चादर की रस्म की अदा

लुधियाना: पंजाब पहुंची कांग्रेस की ‘भारत जोड़ो यात्रा’ की शुरुआत हो चुकी है। राहुल गांधी आज बुधवार को सरहिंद में हजरत मुजादीद अल्फ सानी रोजा शरीफ पहुंचे और चादर चढ़ाने की रस्म अदा की। इस दौरान उन्होंने देश में अमन, चैन, भाईचारे की दुआ भी मांगी। इस अवसर पर उनके साथ पूर्व मुख्यमंत्री चरणजीत सिंह…

ਪੰਜਾਬ ਸਮੇਤ ਕਈ ਰਾਜਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ
| |

ਪੰਜਾਬ ਸਮੇਤ ਕਈ ਰਾਜਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ

ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਜਿੱਥੇ ਬ੍ਰੈਂਟ ਕਰੂਡ ਥੋੜਾ ਘਟਿਆ ਹੈ, ਉੱਥੇ ਡਬਲਯੂ.ਟੀ.ਆਈ. ਵਿੱਚ ਮਾਮੂਲੀ ਵਾਧਾ ਹੋਇਆ ਹੈ। ਬ੍ਰੈਂਟ ਕਰੂਡ 0.12 ਡਾਲਰ (0.15%) ਦੀ ਗਿਰਾਵਟ ਨਾਲ 78.57 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਡਬਲਯੂਟੀਆਈ $ 0.10 (0.14%) ਦੇ ਵਾਧੇ ਨਾਲ $ 73.77 ਪ੍ਰਤੀ ਬੈਰਲ ‘ਤੇ…

ਭਾਰਤ ਵਿਚ ਵੀ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ, ਇੰਨੇ ਲੋਕਾਂ ਦੀ ਜਾਵੇਗੀ ਨੌਕਰੀ…
|

ਭਾਰਤ ਵਿਚ ਵੀ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ, ਇੰਨੇ ਲੋਕਾਂ ਦੀ ਜਾਵੇਗੀ ਨੌਕਰੀ…

ਰੈਵੇਨਿਊ ਅਤੇ ਮੁਨਾਫੇ ‘ਚ ਕਮੀ ਨਾਲ ਜੂਝ ਰਹੀ ਐਮਾਜ਼ਾਨ ਨੇ 18,000 ਕਰਮਚਾਰੀਆਂ ਨੂੰ ਕੱਢਣ (Amazon layoff) ਦਾ ਫੈਸਲਾ ਕੀਤਾ ਹੈ। ਐਮਾਜ਼ਾਨ ਦੇ ਸੀਈਓ ਐਂਡੀ ਜੇਸੀ ਨੇ ਵੀ ਆਪਣੇ ਸਟਾਫ਼ ਨੂੰ ਭੇਜੇ ਇੱਕ ਨੋਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਐਮਾਜ਼ਾਨ ਲਈ ਭਾਰਤ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਮ ਵੀ ਛਾਂਟੀ ਦੀ ਸੂਚੀ ਵਿੱਚ ਹਨ।…

ਨੋਇਡਾ ‘ਚ ਨਵੇਂ ਸਾਲ ਦੇ ਜਸ਼ਨ ਤੇ ਟੁੱਟਿਆ ਰਿਕਾਰਡ
|

ਨੋਇਡਾ ‘ਚ ਨਵੇਂ ਸਾਲ ਦੇ ਜਸ਼ਨ ਤੇ ਟੁੱਟਿਆ ਰਿਕਾਰਡ

ਹਰ ਕਿਸੀ ਨੇ ਨਵਾਂ ਸਾਲ ਆਪਣੇ ਤਰੀਕੇ ਨਾਲ ਮਨਾਇਆ ਕਿਸੀ ਨੇ ਨਵੇਂ ਸਾਲ ਦੇ ਜਸ਼ਨ ‘ਚ ਪਾਰਟੀ ਕੀਤੀ ਤੇ ਕਿਸੇ ਨੇ ਘਰੇ ਬਹਿ ਕੇ ਹੀ ਨਵੇਂ ਸਾਲ ਦਾ ਸਵਾਗਤ ਕਿੱਤਾ। ਜੇਕਰ ਗੱਲ ਕਰੀਏ ਯੂਪੀ ਦੇ ਨੋਇਡਾ ਦੀ ਤਾਂ ਇੱਥੇ ਨਵੇਂ ਸਾਲ ‘ਤੇ ਲੋਕਾਂ ਨੇ ਖੂਬ ਸ਼ਰਾਬ ਪੀਤੀ। ਆਲਮ ਹੋਇਆ ਕਿ ਇਸ ਬਾਰ ਸ਼ਰਾਬ ਦੀ ਵਿਕਰੀ…

ਇਹ ਸਰਕਾਰੀ ਸਕੀਮਾਂ ਦਿੰਦੀਆਂ ਹਨ ਘੱਟ ਨਿਵੇਸ਼ ਵਿੱਚ ਜ਼ਬਰਦਸਤ ਰਿਟਰਨ, ਜਾਣੋ ਕਿੰਨਾ ਮਿਲਦਾ ਹੈ ਵਿਆਜ
|

ਇਹ ਸਰਕਾਰੀ ਸਕੀਮਾਂ ਦਿੰਦੀਆਂ ਹਨ ਘੱਟ ਨਿਵੇਸ਼ ਵਿੱਚ ਜ਼ਬਰਦਸਤ ਰਿਟਰਨ, ਜਾਣੋ ਕਿੰਨਾ ਮਿਲਦਾ ਹੈ ਵਿਆਜ

ਬਹੁਤ ਸਾਰੇ ਲੋਕ ਨਿਵੇਸ਼ ਕਰਨ ਤੋਂ ਪਹਿਲਾਂ ਇਹ ਨਿਸ਼ਚਿਤ ਕਰਦੇ ਹਨ ਕਿ ਕੀ ਉਹਨਾਂ ਦਾ ਪੈਸਾ ਸੁਰੱਖਿਅਤ ਰਹੇਗਾ ਜਾਂ ਨਹੀਂ। ਇਸ ਲਈ ਨਿਵੇਸ਼ ਕਰਦੇ ਸਮੇਂ ਲੋਕ ਸਰਕਾਰੀ ਸਕੀਮਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਕਿਉਂਕਿ ਇੱਥੇ ਧੋਖਾ ਹੋਣ ਦਾ ਖਤਰਾ ਨਹੀਂ ਹੁੰਦਾ। ਕੇਂਦਰ ਸਰਕਾਰ ਬਹੁਤ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਚਲਾਉਂਦੀ ਹੈ ਜਿਹਨਾਂ ਦਾ ਲਾਭ ਨਾਗਰਿਕ ਕਿਸੇ…

ਮੋਦੀ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫਾ
|

ਮੋਦੀ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫਾ

ਕੇਂਦਰ ਸਰਕਾਰ ਨੇ 8 ਬੱਚਤ ਯੋਜਨਾਵਾਂ ‘ਤੇ ਵਿਆਜ ਦਰਾਂ ਵਧਾ ਕੇ ਆਮ ਆਦਮੀ ਨੂੰ ਵੱਡਾ ਤੋਹਫਾ ਦਿੱਤਾ ਹੈ। ਸ਼ੁੱਕਰਵਾਰ ਨੂੰ ਪੋਸਟ ਆਫਿਸ ਟਰਮ ਡਿਪਾਜ਼ਿਟ  (Post Office Term Deposit), ਐੱਨਐੱਸਸੀ (NSC) ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ  (Senior Citizen Saving Scheme) ਸਮੇਤ ਛੋਟੀਆਂ ਬੱਚਤ ਜਮ੍ਹਾ ਯੋਜਨਾਵਾਂ (Small Saving Schemes)  ‘ਤੇ ਵਿਆਜ ਦਰਾਂ 1.1 ਫੀਸਦੀ ਤੱਕ ਵਧਾ ਦਿੱਤੀਆਂ…

ਕੱਚੇ ਤੇਲ ‘ਚ ਜ਼ਬਰਦਸਤ ਵਾਧਾ
| |

ਕੱਚੇ ਤੇਲ ‘ਚ ਜ਼ਬਰਦਸਤ ਵਾਧਾ

ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ ਹੈ। 24 ਦਸੰਬਰ 2022 ਯਾਨੀ ਸ਼ਨੀਵਾਰ ਨੂੰ ਬ੍ਰੈਂਟ ਕਰੂਡ ਆਇਲ ਦੀ ਕੀਮਤ ‘ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ 3.63 ਫੀਸਦੀ ਦੇ ਵਾਧੇ ਨਾਲ 83.92 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ WTI ਕੱਚੇ ਤੇਲ ਦੀ ਕੀਮਤ ਦੀ ਗੱਲ ਕਰੀਏ…

ਵਾਧੇ ਨਾਲ ਖੁੱਲ੍ਹਿਆ ਬਾਜ਼ਾਰ
|

ਵਾਧੇ ਨਾਲ ਖੁੱਲ੍ਹਿਆ ਬਾਜ਼ਾਰ

ਭਾਰਤੀ ਸ਼ੇਅਰ ਬਾਜ਼ਾਰ ‘ਚ ਪਿਛਲੇ ਹਫਤੇ ਆਈ ਗਿਰਾਵਟ ਦਾ ਸਿਲਸਿਲਾ ਅੱਜ ਖਤਮ ਹੋ ਸਕਦਾ ਹੈ। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦਾ ਅਸਰ ਘਰੇਲੂ ਨਿਵੇਸ਼ਕਾਂ ਦੀ ਧਾਰਨਾ ‘ਤੇ ਦੇਖਣ ਨੂੰ ਮਿਲੇਗਾ ਅਤੇ ਉਹ ਖਰੀਦਦਾਰੀ ਵੱਲ ਵਧ ਸਕਦੇ ਹਨ। ਲਗਾਤਾਰ ਗਿਰਾਵਟ ਕਾਰਨ ਸੈਂਸੈਕਸ ਪਹਿਲਾਂ ਹੀ 61 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ…

ਕ੍ਰੈਡਿਟ ਕਾਰਡ ਦਾ ਬਿੱਲ ਭਰਨ ‘ਚ ਦੇਰੀ ਹੋ ਜਾਵੇ ਤਾਂ ਜ਼ੁਰਮਾਨੇ ਦੀ ਚਿੰਤਾ ਨਾ ਕਰੋ!
|

ਕ੍ਰੈਡਿਟ ਕਾਰਡ ਦਾ ਬਿੱਲ ਭਰਨ ‘ਚ ਦੇਰੀ ਹੋ ਜਾਵੇ ਤਾਂ ਜ਼ੁਰਮਾਨੇ ਦੀ ਚਿੰਤਾ ਨਾ ਕਰੋ!

ਬਦਲਦੇ ਸਮੇਂ ਦੇ ਨਾਲ, ਕ੍ਰੈਡਿਟ ਕਾਰਡ (Credit Card) ਅੱਜ ਦੇ ਲੋਕਾਂ ਦੀ ਇੱਕ ਮਹੱਤਵਪੂਰਣ ਜ਼ਰੂਰਤ ਬਣ ਗਿਆ ਹੈ। ਲੋਕ ਆਪਣੇ ਸਾਰੇ ਕੰਮ ਜਿਵੇਂ ਕਿ ਬਿਜਲੀ ਦਾ ਬਿੱਲ (Electricity Bill), ਮੋਬਾਈਲ ਬਿੱਲ (Mobile Bill), ਖਰੀਦਦਾਰੀ, ਕਰਿਆਨੇ ਦੀ ਖਰੀਦਦਾਰੀ ਆਦਿ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਕ੍ਰੈਡਿਟ ਕਾਰਡ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ…

ਭਾਰਤੀ ਸ਼ੇਅਰ ਬਾਜ਼ਾਰ ‘ਚ ਜਾਰੀ ਹੈ ਉਥਲ-ਪੁਥਲ
|

ਭਾਰਤੀ ਸ਼ੇਅਰ ਬਾਜ਼ਾਰ ‘ਚ ਜਾਰੀ ਹੈ ਉਥਲ-ਪੁਥਲ

ਅਮਰੀਕੀ ਅਤੇ ਏਸ਼ੀਆਈ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। BSE ਸੈਂਸੈਕਸ 294 ਅੰਕਾਂ ਦੀ ਗਿਰਾਵਟ ਨਾਲ 62505 ਅੰਕਾਂ ‘ਤੇ ਖੁੱਲ੍ਹਿਆ। ਇਸ ਤਰ੍ਹਾਂ ਐਨਐਸਈ ਦਾ ਨਿਫਟੀ 82 ਅੰਕਾਂ ਦੀ ਗਿਰਾਵਟ ਨਾਲ 18,332 ਅੰਕਾਂ ‘ਤੇ ਖੁੱਲ੍ਹਿਆ ਪਰ ਬਾਜ਼ਾਰ ਨੇ ਹੇਠਲੇ ਪੱਧਰ ਤੋਂ ਸ਼ਾਨਦਾਰ ਵਾਪਸੀ ਕੀਤੀ ਹੈ। ਸੈਂਸੈਕਸ ਤੇ ਨਿਫਟੀ…