ਤੁਸੀਂ ਵੀ ਖਰੀਦ ਸਕਦੇ ਹੋ PM ਮੋਦੀ ਨੂੰ ਮਿਲੇ ਸ਼ਾਨਦਾਰ ਤੋਹਫੇ, 100 ਰੁਪਏ ਤੋਂ ਲੈ ਕੇ 10 ਲੱਖ ਤੱਕ ਹੈ ਬੇਸ ਪ੍ਰਾਈਸ
|

ਤੁਸੀਂ ਵੀ ਖਰੀਦ ਸਕਦੇ ਹੋ PM ਮੋਦੀ ਨੂੰ ਮਿਲੇ ਸ਼ਾਨਦਾਰ ਤੋਹਫੇ, 100 ਰੁਪਏ ਤੋਂ ਲੈ ਕੇ 10 ਲੱਖ ਤੱਕ ਹੈ ਬੇਸ ਪ੍ਰਾਈਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼-ਵਿਦੇਸ਼ ਤੋਂ ਸਮੇਂ-ਸਮੇਂ ‘ਤੇ ਕਈ ਤੋਹਫੇ ਮਿਲਦੇ ਹਨ ਅਤੇ ਜੇ ਤੁਸੀਂ ਉਨ੍ਹਾਂ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਮੌਕਾ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਿਡਾਰੀਆਂ ਅਤੇ ਸਿਆਸਤਦਾਨਾਂ ਸਣੇ ਵੱਖ-ਵੱਖ ਖੇਤਰਾਂ ਦੇ ਲੋਕਾਂ ਤੋਂ ਮਿਲੇ 1200 ਤੋਹਫ਼ਿਆਂ ਦੀ 17 ਸਤੰਬਰ ਤੋਂ ਨਿਲਾਮੀ ਕੀਤੀ ਜਾ ਰਹੀ ਹੈ ਅਤੇ…

ਇਨ੍ਹਾਂ ਕਾਰਨਾਂ ਕਰਕੇ ਰੱਦ ਹੋ ਜਾਂਦੈ ਰਾਸ਼ਨ ਕਾਰਡ, ਕੀ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀਆਂ?

ਇਨ੍ਹਾਂ ਕਾਰਨਾਂ ਕਰਕੇ ਰੱਦ ਹੋ ਜਾਂਦੈ ਰਾਸ਼ਨ ਕਾਰਡ, ਕੀ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀਆਂ?

ਦੇਸ਼ ਭਰ ਵਿੱਚ ਕਰੀਬ 15 ਕਰੋੜ ਰਾਸ਼ਨ ਕਾਰਡ ਧਾਰਕ ਹਨ। ਜੇਕਰ ਤੁਸੀਂ ਵੀ ਇਨ੍ਹਾਂ 15 ਕਰੋੜ ਲੋਕਾਂ ਵਿੱਚੋਂ ਇੱਕ ਹੋ ਤਾਂ ਇਸ ਰਾਸ਼ਨ ਕਾਰਡ ਧਾਰਕ ਨਾਲ ਜੁੜੀ ਇਹ ਖ਼ਬਰ ਜ਼ਰੂਰ ਪੜ੍ਹੋ। ਗਰੀਬਾਂ ਲਈ ਮੁਫਤ ਰਾਸ਼ਨ ਯੋਜਨਾ ਸਰਕਾਰ ਦੁਆਰਾ ਸਾਲ 2020 ਵਿੱਚ ਕੋਵਿਡ -19 ਮਹਾਂਮਾਰੀ ਦੌਰਾਨ ਸ਼ੁਰੂ ਕੀਤੀ ਗਈ ਸੀ। ਕੇਂਦਰ ਦੀ ਇਹ ਸਕੀਮ ਸਤੰਬਰ ਵਿੱਚ ਮੁਕੰਮਲ ਹੋ…

ਆਨਲਾਈਨ ਲੋਨ ਐਪ ‘ਤੇ ਵਿੱਤ ਮੰਤਰਾਲੇ ਦਾ ਸ਼ਿਕੰਜਾ

ਆਨਲਾਈਨ ਲੋਨ ਐਪ ‘ਤੇ ਵਿੱਤ ਮੰਤਰਾਲੇ ਦਾ ਸ਼ਿਕੰਜਾ

ਆਨਲਾਈਨ ਭੁਗਤਾਨ ਦੇ ਵਧਦੇ ਰੁਝਾਨ ਦੇ ਵਿਚਕਾਰ, ਡਿਜੀਟਲ ਲੋਨ ਐਪਸ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧੀ ਹੈ। ਬੀਤੇ ਕੁਝ ਮਹੀਨਿਆਂ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਲੋਕਾਂ ਨੇ ਆਨਲਾਈਨ ਐਪਸ ਤੋਂ ਕਰਜ਼ਾ ਲਿਆ ਅਤੇ ਫਿਰ ਪਛਤਾਉਣਾ ਪਿਆ। ਇਨ੍ਹਾਂ ਡਿਜੀਟਲ ਐਪਸ ਰਾਹੀਂ ਕਰਜ਼ਾ ਦੇਣ ਵਾਲੀਆਂ ਗੈਰ-ਕਾਨੂੰਨੀ ਕੰਪਨੀਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ…

ਚੰਡੀਗੜ੍ਹ ਤੋਂ ਲੈ ਕੇ ਜੈਪੁਰ ਤੇ ਦਿੱਲੀ ਸਣੇ ਜਾਣੋ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਚੰਡੀਗੜ੍ਹ ਤੋਂ ਲੈ ਕੇ ਜੈਪੁਰ ਤੇ ਦਿੱਲੀ ਸਣੇ ਜਾਣੋ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਵਿੱਚ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ। ਮੈਟਰੋ ਸ਼ਹਿਰਾਂ ਵਿੱਚ 109 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਕੱਚੇ ਤੇਲ ‘ਚ ਗਿਰਾਵਟ ਦੇ ਬਾਵਜੂਦ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਸਤਾ ਨਹੀਂ ਕਰ ਰਹੀਆਂ ਹਨ। ਹਾਲਾਂਕਿ ਕੱਚਾ ਤੇਲ…

ਭਾਰਤੀ ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, ਸੈਂਸੈਕਸ 200 ਅੰਕਾਂ ਦੀ ਉਛਾਲ ਨਾਲ ਖੁੱਲ੍ਹਿਆ

ਭਾਰਤੀ ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, ਸੈਂਸੈਕਸ 200 ਅੰਕਾਂ ਦੀ ਉਛਾਲ ਨਾਲ ਖੁੱਲ੍ਹਿਆ

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਨੇ ਮਾਮੂਲੀ ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ। ਏਸ਼ੀਆਈ ਬਾਜ਼ਾਰ ‘ਚ ਗਿਰਾਵਟ ਦੇ ਬਾਵਜੂਦ ਭਾਰਤੀ ਬਾਜ਼ਾਰ ‘ਚ ਹਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 187 ਅੰਕਾਂ ਦੇ ਵਾਧੇ ਨਾਲ 58,594 ‘ਤੇ ਖੁੱਲ੍ਹਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 58 ਅੰਕਾਂ…

ਚੀਨੀ ਕੰਪਨੀਆਂ ਦੇ 12,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫ਼ੋਨਾਂ ‘ਤੇ ਨਹੀਂ ਲੱਗੇਗੀ ਪਾਬੰਦੀ, ਕੇਂਦਰੀ ਮੰਤਰੀ ਚੰਦਰਸ਼ੇਖਰ ਨੇ ਕਹੀ ਗੱਲ

ਚੀਨੀ ਕੰਪਨੀਆਂ ਦੇ 12,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫ਼ੋਨਾਂ ‘ਤੇ ਨਹੀਂ ਲੱਗੇਗੀ ਪਾਬੰਦੀ, ਕੇਂਦਰੀ ਮੰਤਰੀ ਚੰਦਰਸ਼ੇਖਰ ਨੇ ਕਹੀ ਗੱਲ

ਸਰਕਾਰ ਨੇ ਚੀਨੀ ਮੋਬਾਈਲ ਕੰਪਨੀਆਂ ਨੂੰ ਭਾਰਤ ਤੋਂ ਬਰਾਮਦ ਵਧਾਉਣ ਲਈ ਕਿਹਾ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕੰਪਨੀਆਂ ਦੇ 12,000 ਰੁਪਏ ਤੋਂ ਘੱਟ ਦੇ ਸਮਾਰਟਫ਼ੋਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ…

ਰੁਪਏ ਦੀ ਗਿਰਾਵਟ ਨੇ ਤੋੜੇ ਸਾਰੇ ਰਿਕਾਰਡ, ਜਾਣੋ 80.15 ਰੁਪਏ ਦੇ ਇਤਿਹਾਸਕ ਪੱਧਰ ਨੂੰ ਛੂਹਣਾ ਤੁਹਾਡੇ ਲਈ ਕਿੰਨਾ ਮਾੜਾ ਹੈ

ਰੁਪਏ ਦੀ ਗਿਰਾਵਟ ਨੇ ਤੋੜੇ ਸਾਰੇ ਰਿਕਾਰਡ, ਜਾਣੋ 80.15 ਰੁਪਏ ਦੇ ਇਤਿਹਾਸਕ ਪੱਧਰ ਨੂੰ ਛੂਹਣਾ ਤੁਹਾਡੇ ਲਈ ਕਿੰਨਾ ਮਾੜਾ ਹੈ

ਭਾਰਤੀ ਰੁਪਏ ਦੀ ਕਮਜ਼ੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੋਮਵਾਰ ਨੂੰ ਰੁਪਿਆ 80.15 ਰੁਪਏ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ, ਬਾਅਦ ਦੇ ਕਾਰੋਬਾਰ ਵਿੱਚ, ਰੁਪਿਆ ਥੋੜ੍ਹਾ ਸੁਧਰਿਆ ਅਤੇ 10 ਪੈਸੇ ਡਿੱਗ ਕੇ 79.94 ਪ੍ਰਤੀ ਡਾਲਰ ‘ਤੇ ਬੰਦ ਹੋਇਆ। ਰੁਪਏ ‘ਚ ਇਹ ਗਿਰਾਵਟ ਹਰ ਭਾਰਤੀ ਲਈ ਬੁਰੀ ਖਬਰ ਹੈ, ਕਿਉਂਕਿ ਇਸ…

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ! ਇੰਝ ਘਰ ਬੈਠਿਆਂ ਹੀ ਖੋਲੋ ਬਚਤ ਖਾਤਾ, ਜਾਣੋ ਇਸਦੀ ਸੌਖੀ ਪ੍ਰਕਿਰਿਆ

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ! ਇੰਝ ਘਰ ਬੈਠਿਆਂ ਹੀ ਖੋਲੋ ਬਚਤ ਖਾਤਾ, ਜਾਣੋ ਇਸਦੀ ਸੌਖੀ ਪ੍ਰਕਿਰਿਆ

ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ, ਸਟੇਟ ਬੈਂਕ ਆਫ ਇੰਡੀਆ (State Bank of India), ਵੱਧਦੇ ਡਿਜਿਟਾਈਜ਼ੇਸ਼ਨ (Digitalisation) ਦੇ ਨਾਲ ਆਪਣੀਆਂ ਬੈਂਕਿੰਗ ਸੇਵਾਵਾਂ ਨੂੰ ਡਿਜੀਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਂਕ ਨੇ ਆਪਣੇ ਗਾਹਕਾਂ ਲਈ ਡਿਜੀਟਲ ਬਚਤ ਖਾਤਾ (Digital Saving Account) ਖੋਲ੍ਹਣ ਦੀ ਸਹੂਲਤ ਲਿਆਂਦੀ ਹੈ। ਇਹ ਖਾਤਾ ਖੋਲ੍ਹਣ ਲਈ ਤੁਹਾਨੂੰ SBI…

ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 58250 ਤੋਂ ਉੱਪਰ ਅਤੇ ਨਿਫਟੀ 17400 ਦੇ ਉੱਪਰ ਖੁੱਲ੍ਹਿਆ

ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 58250 ਤੋਂ ਉੱਪਰ ਅਤੇ ਨਿਫਟੀ 17400 ਦੇ ਉੱਪਰ ਖੁੱਲ੍ਹਿਆ

ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਚੰਗੇ ਵਾਧੇ ਨਾਲ ਹੋਈ ਹੈ ਅਤੇ ਬਾਜ਼ਾਰ ‘ਚ ਤਿਉਹਾਰੀ ਮੂਡ ਨਜ਼ਰ ਆ ਰਿਹਾ ਹੈ। ਸੈਂਸੈਕਸ ਨੇ ਲਗਭਗ 300 ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ ਹੈ ਅਤੇ ਨਿਫਟੀ ਦੀ 100 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਹੋਈ ਹੈ। ਪ੍ਰੀ-ਓਪਨਿੰਗ ‘ਚ ਹੀ ਬਾਜ਼ਾਰ ‘ਚ ਮਜ਼ਬੂਤੀ ਦੇ ਸੰਕੇਤ ਮਿਲੇ ਸਨ ਅਤੇ…

ਗੌਤਮ ਅਡਾਨੀ ਦੇ ਨਾਂਅ ਫਿਰ ਨਵਾਂ ਰਿਕਾਰਡ, ਬਣੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਧਨਕੁਬੇਰ

ਗੌਤਮ ਅਡਾਨੀ ਦੇ ਨਾਂਅ ਫਿਰ ਨਵਾਂ ਰਿਕਾਰਡ, ਬਣੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਧਨਕੁਬੇਰ

ਅਡਾਨੀ ਗਰੁੱਪ (Adani Group) ਦੇ ਚੇਅਰਮੈਨ ਗੌਤਮ ਅਡਾਨੀ  (Gautam Adani) ਭਾਰਤ ਦੇ ਨਾਲ-ਨਾਲ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ (Asia’s Richest Person) ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਭਾਵੇਂ ਦੁਨੀਆ ਦੇ ਬਹੁਤ ਸਾਰੇ ਲੋਕ ਉਸ ਦਾ ਨਾਂਅ ਨਹੀਂ ਜਾਣਦੇ ਸਨ, ਪਰ ਹੁਣ ਪੂਰੀ ਦੁਨੀਆ ਉਨ੍ਹਾਂ ਨੂੰ ਜਾਣ ਚੁੱਕੀ ਹੈ। ਹੁਣ ਗੌਤਮ ਅਡਾਨੀ ਨੇ ਜਾਇਦਾਦ ਦੇ…