ਚੰਦਰਯਾਨ 3 ਨੇ ਕੁੱਝ ਇਸ ਤਰ੍ਹਾਂ ਦਿਖਾਇਆ ਚੰਦ ਦਾ ਨਜ਼ਾਰਾ
Chandrayaan 3 Moon Photos: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਐਤਵਾਰ (6 ਅਗਸਤ) ਨੂੰ ਚੰਦਰਯਾਨ-3 ਦੇ ਕੈਮਰੇ ਦੁਆਰਾ ਕੈਦ ਚੰਦ ਦੀਆਂ ਪਹਿਲੀ ਤਸਵੀਰਾਂ ਜਾਰੀ ਕੀਤੀਆਂ ਹਨ। ਚੰਦਰਯਾਨ-3 ਨੇ ਸ਼ਨੀਵਾਰ (5 ਅਗਸਤ) ਨੂੰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਨਜ਼ਾਰਾ ਦਿਖਾਇਆ ਗਿਆ ਹੈ। ਵੀਡੀਓ ‘ਚ ਵੇਖਿਆ ਜਾ ਰਿਹਾ ਹੈ ਕਿ ਚੰਦਰਮਾ ‘ਤੇ ਨੀਲੇ ਹਰੇ…