ਸ਼ੇਖਰ ਸੁਮਨ ਦੀ ਰਾਜਨੀਤੀ ‘ਚ ਵਾਪਸੀ, BJP ‘ਚ ਹੋਏ ਸ਼ਾਮਿਲ ਬਾਲੀਵੁੱਡ ਅਦਾਕਾਰ
ਅਦਾਕਾਰ ਸ਼ੇਖਰ ਸੁਮਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਅਭਿਨੇਤਾ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ‘ਹੀਰਾਮੰਡੀ’ ‘ਚ ‘ਜ਼ੁਲਫਿਕਾਰ’ ਦਾ ਕਿਰਦਾਰ ਨਿਭਾਅ ਚੁੱਕੇ ਹਨ। ਇਸ ਕਿਰਦਾਰ ਨੇ ਕਾਫੀ ਲਾਈਮਲਾਈਟ ਚੋਰੀ ਕੀਤੀ ਹੈ। ਹੁਣ ਅਦਾਕਾਰ ਬਾਰੇ ਵੱਡੀ ਖ਼ਬਰ ਆ ਰਹੀ ਹੈ ਕਿ ਉਹ ਰਾਜਨੀਤੀ ਵਿੱਚ ਵਾਪਸ ਆ ਗਿਆ ਹੈ। ਸ਼ੇਖਰ ਸੁਮਨ ਅੱਜ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ…