ਸਿਰਫ ਥਕਾਵਟ ਹੀ ਨਹੀਂ, ਇਹ 5 ਚੀਜ਼ਾਂ ਦੇ ਸੇਵਨ ਨਾਲ ਵੀ ਹੋ ਸਕਦਾ ਸਿਰਦਰਦ

ਸਿਰਫ ਥਕਾਵਟ ਹੀ ਨਹੀਂ, ਇਹ 5 ਚੀਜ਼ਾਂ ਦੇ ਸੇਵਨ ਨਾਲ ਵੀ ਹੋ ਸਕਦਾ ਸਿਰਦਰਦ

ਵਿਅਸਤ ਜੀਵਨ ਸ਼ੈਲੀ ਅਤੇ ਵਧਦੇ ਤਣਾਅ ਦੇ ਕਾਰਨ ਅੱਜ-ਕੱਲ੍ਹ ਬਹੁਤ ਸਾਰੇ ਲੋਕ ਮਾਈਗ੍ਰੇਨ ਅਤੇ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸਾਈਨਸਾਈਟਸ, ਤਣਾਅ ਅਤੇ ਮਾਨਸਿਕ ਤਣਾਅ ਵਰਗੇ ਸਪੱਸ਼ਟ ਕਾਰਨਾਂ ਨੂੰ ਛੱਡ ਕੇ, ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਖੁਰਾਕ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀ ਹੈ। ਜੀ ਹਾਂ, ਤੁਹਾਡੀ ਗਲਤ ਖੁਰਾਕ…

ਘਰ ‘ਚ ਰੱਖਿਆ ਇਹ ਛੋਟਾ ਚਿੱਟਾ ਪੱਥਰ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਕਰਦਾ ਦਿੰਦੈ ਦੂਰ

ਘਰ ‘ਚ ਰੱਖਿਆ ਇਹ ਛੋਟਾ ਚਿੱਟਾ ਪੱਥਰ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਕਰਦਾ ਦਿੰਦੈ ਦੂਰ

ਅਸੀਂ ਸਾਰੇ ਆਪਣੇ ਘਰ ‘ਚ ਚਿੱਟੇ ਰੰਗ ਦਾ ਪੱਥਰ ਰੱਖਦੇ ਹਾਂ। ਖਾਸ ਤੌਰ ‘ਤੇ ਰਸੋਈ ਜਾਂ ਬਾਥਰੂਮ ਦੇ ਆਲੇ-ਦੁਆਲੇ, ਤੁਹਾਨੂੰ ਇਹ ਯਕੀਨੀ ਤੌਰ ‘ਤੇ ਦਰਾਜ਼ ਵਿਚ ਕਿਤੇ ਨਾ ਕਿਤੇ ਮਿਲ ਜਾਵੇਗਾ। ਇਸ ਸਫ਼ੈਦ ਪੱਥਰ ਨੂੰ ਅਸੀਂ ਆਲਮ ਭਾਵ ਫਿਟਕਰੀ ਦੇ ਨਾਮ ਨਾਲ ਜਾਣਦੇ ਹਾਂ। ਫਟਕੜੀ ਦੀ ਵਰਤੋਂ ਅੱਜ ਤੋਂ ਨਹੀਂ ਸਗੋਂ ਪੁਰਾਣੇ ਸਮੇਂ ਤੋਂ ਹੁੰਦੀ…

ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ
|

ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਰਜਾਂ ਨੂੰ ਨਿਯਮਤ ਰੂਪ ਵਿੱਚ ਸੰਗਤ ਤੱਕ ਲਿਜਾਣ ਲਈ 24 ਘੰਟੇ ਦੀਆਂ ਸੇਵਾਵਾਂ ਵਾਲਾ ਯੂ-ਟਿਊਬ ਚੈਨਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ…

ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਰਾਹਾਂ ‘ਤੇ ਨਾਜਾਇਜ਼ ਕਬਜ਼ਿਆਂ ਤੇ ਟ੍ਰੈਫਿਕ ਜਾਮ ਨਾਲ ਮੰਦਾ ਹਾਲ
|

ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਰਾਹਾਂ ‘ਤੇ ਨਾਜਾਇਜ਼ ਕਬਜ਼ਿਆਂ ਤੇ ਟ੍ਰੈਫਿਕ ਜਾਮ ਨਾਲ ਮੰਦਾ ਹਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਬੇਤਰਤੀਬੀ ਟ੍ਰੈਫਿਕ ਵਿਵਸਥਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਤੇ ਆਟੋ-ਸਾਈਕਲ ਰਿਕਸ਼ਿਆਂ ਦੀ ਲੋੜ ਤੋਂ ਵੱਧ ਭਰਮਾਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਪੰਜਾਬ ਸਰਕਾਰ ਤੇ ਅੰਮ੍ਰਿਤਸਰ…

ਅੰਮ੍ਰਿਤਸਰ ਦੇ ਪੁਤਲੀਘਰ ਚੌੰਕ ਦੀ ਟ੍ਰੈਫਿਕ ਨੇ ਖੜੇ ਕਰਵਾਏ ਜਿਲਾ ਪ੍ਰਸ਼ਾਸ਼ਨ ਦੇ ਹੱਥ
|

ਅੰਮ੍ਰਿਤਸਰ ਦੇ ਪੁਤਲੀਘਰ ਚੌੰਕ ਦੀ ਟ੍ਰੈਫਿਕ ਨੇ ਖੜੇ ਕਰਵਾਏ ਜਿਲਾ ਪ੍ਰਸ਼ਾਸ਼ਨ ਦੇ ਹੱਥ

ਅੰਮ੍ਰਿਤਸਰ ਦੇ ਸਭ ਤੋੰ ਪੁਰਾਣੇ ਬਾਜਾਰਾਂ ‘ਚ ਸ਼ੁਮਾਰ ਪੁਤਲੀਘਰ ਦੇ ਮੁੱਖ ਚੌੰਕ ‘ਚ ਲੱਗਣ ਵਾਲੇ ਭਿਆਨਕ ਟ੍ਰੈਫਿਕ ਜਾਮ ਨੇ ਅੰਮ੍ਰਿਤਸਰ ਜਿਲਾ ਪ੍ਰਸ਼ਾਸ਼ਨ ਦੇ ਹੱਥ ਖੜੇ ਕਰਵਾਏ ਦਿੱਤੇ ਹਨ ਕਿਉੰਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਤੇ ਟ੍ਰੈਫਿਕ ਪੁਲਸ ਕੋਲੋਂ ਏਥੇ ਲੱਗਣ ਵਾਲੇ ਜਾਮ ਤੋੰ ਨਿਜਾਤ ਪਾਉਣ ਦਾ ਹੱਲ ਨਹੀਂ ਨਿਕਲ ਰਿਹਾ। ਪੁਤਲੀਘਰ ਚੌਕ ਅੰਮ੍ਰਿਤਸਰ ‘ਚ ਅਟਾਰੀ ਵਾਹਘਾ ਨੂੰ…

ਸੜਕਾਂ ਉਤੇ ਨਾਜਾਇਜ਼ ਕਬਜ਼ੇ ਅਤੇ ਗਲਤ ਪਾਰਕਿੰਗ ਬਰਦਾਸ਼ਤ ਨਾ ਕੀਤੀ ਜਾਵੇ – ਔਜਲਾ

ਸੜਕਾਂ ਉਤੇ ਨਾਜਾਇਜ਼ ਕਬਜ਼ੇ ਅਤੇ ਗਲਤ ਪਾਰਕਿੰਗ ਬਰਦਾਸ਼ਤ ਨਾ ਕੀਤੀ ਜਾਵੇ – ਔਜਲਾ

ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੀ ਮੌਜੂਦਾ ਟਰੈਫਿਕ ਵਿਵਸਥਾ ਉਤੇ ਨਾ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚੱਲਦੇ ਰੱਖਣ ਲਈ ਜਰੂਰੀ ਹੈ ਕਿ ਸੜਕਾਂ ਤੋਂ ਨਾਜਾਇਜ਼ ਕਬਜ਼ੇ ਅਤੇ ਗਲ਼ਤ ਸਥਾਨਾਂ ਉਤੇ ਖੜਦੀਆਂ ਗੱਡੀਆਂ ਹਟਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀ…

ਬਲਾਤਕਾਰ ਦੀ ਪੀੜਤਾ ਤੋਂ ਹੀ ਮਹਿਲਾ ਏਐੱਸਆਈ ਲੈਂਦੀ ਰਹੀ ਪੈਸੇ

ਬਲਾਤਕਾਰ ਦੀ ਪੀੜਤਾ ਤੋਂ ਹੀ ਮਹਿਲਾ ਏਐੱਸਆਈ ਲੈਂਦੀ ਰਹੀ ਪੈਸੇ

ਭ੍ਰਿਸ਼ਟਾਚਾਰ ਤਾਂ ਇਸ ਕਦਰ ਵੱਧ ਗਿਆ ਹੈ ਕਿ ਭ੍ਰਿਸ਼ਟਾਚਾਰੀ ਇਹ ਵੀ ਨਹੀਂ ਦੇਖਦੇ ਕਿ ਕੌਣ ਪੀੜਤ ਹੈ ਅਤੇ ਆਪਣੀ ਜੇਬ ਗਰਮ ਕਰਨ ਦੇ ਲਈ ਕਿਸੇ ਨੂੰ ਵੀ ਲੁੱਟੀ ਜਾ ਰਹੇ ਹਨ। ਡੇਰਾਬੱਸੀ ਥਾਣੇ ਅਧੀਨ ਆਉਂਦੇ ਇਕ ਇਲਾਕੇ ਦੇ ਵਿੱਚ ਇਕ ਔਰਤ ਦੇ ਨਾਲ ਬਲਾਤਕਾਰ ਵਰਗੀਆਂ ਘਨੋਣੀ ਹਰਕਤ ਹੋਣ ਤੋਂ ਬਾਅਦ ਉਕਤ ਔਰਤ ਨੂੰ ਇਨਸਾਫ ਤਾਂ…

ਵਿਵਾਦਾਂ ‘ਚ ਫਸਿਆ ‘Kulhad Pizza Couple’, ਵੀਡੀਓ ਵਾਇਰਲ

ਵਿਵਾਦਾਂ ‘ਚ ਫਸਿਆ ‘Kulhad Pizza Couple’, ਵੀਡੀਓ ਵਾਇਰਲ

ਜਲੰਧਰ ਦੇ ਨਕੋਦਰ ਰੋਡ ‘ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਇਸ ਵਾਰ ਆਪਣੇ ਪੀਜ਼ਾ ਲਈ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਕਾਰਨ ਉਹ ਚਰਚਾ ‘ਚ ਹਨ। ਇਸ ਵੀਡੀਓ ‘ਚ ਪਿਜ਼ਾ ਕਪਲ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ। ਕਾਬਲੇਗੌਰ ਹੈ ਕਿ ਸੂਬੇ…

31 ਮਾਰਚ 2023 ਤੋਂ ਬਾਅਦ ਤੁਹਾਡਾ ਪੈਨ ਕਾਰਡ ਹੋ ਸਕਦੈ ਬੇਕਾਰ! ਛੇਤੀ ਕਰੋ ਇਹ ਕੰਮ

31 ਮਾਰਚ 2023 ਤੋਂ ਬਾਅਦ ਤੁਹਾਡਾ ਪੈਨ ਕਾਰਡ ਹੋ ਸਕਦੈ ਬੇਕਾਰ! ਛੇਤੀ ਕਰੋ ਇਹ ਕੰਮ

ਆਧਾਰ ਕਾਰਡ ਦੀ ਤਰ੍ਹਾਂ, ਪੈਨ ਕਾਰਡ ਦੇਸ਼ ਦੇ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਜੇਕਰ ਤੁਹਾਡੇ ਕੋਲ ਵੀ ਪੈਨ ਕਾਰਡ (PAN Card) ਹੈ ਅਤੇ ਤੁਸੀਂ ਅਜੇ ਤੱਕ ਇਸ ਨੂੰ ਆਧਾਰ ਨਾਲ ਲਿੰਕ (Aadhaar Card Link With PAN Card) ਨਹੀਂ ਕੀਤਾ ਹੈ ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ (deactive) ਹੋ ਜਾਵੇਗਾ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT)…

वर्जीनिया वॉलमार्ट में अंधाधुंध फायरिंग, 10 लोगों की मौत, पुलिस ने शूटर को मार गिराया

वर्जीनिया वॉलमार्ट में अंधाधुंध फायरिंग, 10 लोगों की मौत, पुलिस ने शूटर को मार गिराया

गोलियों की तड़तड़ाहट से एक बार फिर अमेरिका दहल उठा है. अमेरिका के वर्जीनिया स्थित वॉलमार्ट स्टोर में खूनी खेल दिखा है, जहां एक गनमैन ने अंधाधुंध फायरिंग की और देखते ही देखते लाशें बिछ गईं. बताया जा रहा है कि वॉलमार्ट फायरिंग की इस घटना में कम से कम 10 लोगों के मारे जाने…