ਆਦਮਪੁਰ ਵਿਖੇ ਰਵਿਦਾਸੀਆਂ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਕਰਵਾਇਆ।ਮਹਾਨ ਸੰਤ ਸੰਮੇਲਨ ਮੌਕੇ ਸੰਤ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ, ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
|

ਆਦਮਪੁਰ ਵਿਖੇ ਰਵਿਦਾਸੀਆਂ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਕਰਵਾਇਆ।ਮਹਾਨ ਸੰਤ ਸੰਮੇਲਨ ਮੌਕੇ ਸੰਤ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ, ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

ਆਦਮਪੁਰ (ਜਸਕੀਰਤ ਸਿੰਘ) ਰਵਿਦਾਸੀਆ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਦਾਣਾਮੰਡੀ ਆਦਮਪੁਰ ਦੋਆਬਾ ਵਿਖੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਤੇ ਬਿਰਾਜਮਾਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜ਼ਿ….

ਮਿਤੀ 27-11-2022 ਜਿਲਾ ਜਲੰਧਰ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਬਰਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਤਿੰਨ ਮੋਟਰ ਸਾਈਕਲ ਬਿਨਾ ਨੰਬਰੀ ਅਤੇ ਮਾਰੂ ਹਥਿਆਰ ਸਮੇਤ ਕੀਤਾ ਕਾਬੂ।
| |

ਮਿਤੀ 27-11-2022 ਜਿਲਾ ਜਲੰਧਰ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਬਰਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਤਿੰਨ ਮੋਟਰ ਸਾਈਕਲ ਬਿਨਾ ਨੰਬਰੀ ਅਤੇ ਮਾਰੂ ਹਥਿਆਰ ਸਮੇਤ ਕੀਤਾ ਕਾਬੂ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ/ਲੁੱਟਾ ਖੋਹਾ ਕਰਨ ਵਾਲੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ- ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲ੍ਹਾ…

ਖੂਨ ਦਾਨ ਮਹਾ ਦਾਨ ਦਾ ਨਾਅਰਾ ਦੇਕੇ ਖੂਨ ਦਾਨ : ਪਰਮਪ੍ਰੀਤ ਸਿੰਘ ਵਿੱਟੀ
| |

ਖੂਨ ਦਾਨ ਮਹਾ ਦਾਨ ਦਾ ਨਾਅਰਾ ਦੇਕੇ ਖੂਨ ਦਾਨ : ਪਰਮਪ੍ਰੀਤ ਸਿੰਘ ਵਿੱਟੀ

ਮਿਤੀ 26 ਨਵੰਬਰ : ਅਗਾਜ਼ NGO ਵੱਲੋ ਭਗਵਾਨ ਵਾਲਮੀਕ ਮੰਦਿਰ ਪ੍ਰਬੰਧਕ ਕਮੇਟੀ ਬਸਤੀ ਸ਼ੇਖ ਵੱਲੋਂ ਸੰਵਿਧਾਨ ਦਿਵਸ ਮੌਕੇ ਲਗਾਏ ਗਏ ਬਲੱਡ ਡੋਨੇਸ਼ਨ ਕੈੰਪ ਵਿੱਚ ਹਾਜਰੀ ਭਰੀ ਗਈ ਅਤੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਨੇ ਨੌਜਵਾਨਾਂ ਨੂੰ ਖੂਨ ਦਾਨ ਮਹਾ ਦਾਨ ਦਾ ਨਾਅਰਾ ਦੇਕੇ ਖੂਨ ਦਾਨ ਦੀ ਸੇਵਾ ਲਈ ਹੋਰ ਉਤਸ਼ਾਹਿਤ ਕੀਤਾ।ਇਸ ਮੋਕੇ ਤੇ ਸਰਦਾਰ ਪਰਮਪ੍ਰੀਤ ਸਿੰਘ…

ਬਸਤੀ ਸ਼ੇਖ ਅੱਡੇ ਤੇ ਇਕ ਦੁਕਾਨ ਨੂੰ ਤੀਸਰੀ ਵਾਰ ਚੋਰਾਂ ਨੇ ਫਿਰ ਬਣਾਇਆ ਨਿਸ਼ਾਨਾ-ਚੋਰਾਂ ਦੀ ਹੈਟ੍ਰਿਕ
| |

ਬਸਤੀ ਸ਼ੇਖ ਅੱਡੇ ਤੇ ਇਕ ਦੁਕਾਨ ਨੂੰ ਤੀਸਰੀ ਵਾਰ ਚੋਰਾਂ ਨੇ ਫਿਰ ਬਣਾਇਆ ਨਿਸ਼ਾਨਾ-ਚੋਰਾਂ ਦੀ ਹੈਟ੍ਰਿਕ

ਜਲੰਧਰ-ਬਸਤੀਆਤ ਖੇਤਰ ਵਿਚ ਚੋਰਾ ਦਾ ਬੋਲ ਬਾਲਾ ਚੱਲ ਰਿਹਾ ਹੈ।  ਜਿਵੇਂ ਚੋਰਾਂ ਨੂੰ ਕੋਈ ਡਰ ਹੀ ਨਾ ਰਿਹਾ ਹੋਵੇ| ਅੱਜ ਬਸਤੀ ਸ਼ੇਖ ਅੱਡੇ ਵਿਖੇ ਭਗਵਾਨ ਵਾਲਮੀਕ ਮੰਦਰ ਦੇ ਬਿਲਕੁਲ ਸਾਹਮਣੇ ਜੁਗਿੰਦਰਪਾਲ ਪਾਨਾਂ ਵਾਲੇ ਦੀ ਦੁਕਾਨ ਦਾ ਸ਼ਟਰ ਤੋੜ ਕਿ ਉਸ ਦਾ ਸਾਰਾ ਸਾਮਾਨ ਤੇ ਕੈਸ਼ ਚੋਰੀ ਕਰ ਕੇ ਲੈ ਗਏ। ਇਥੇ ਇਹ ਵੀ ਦੱਸ ਦੇਈਏ…