ਟੌਫੀ-ਚਾਕਲੇਟ ਦੀ ਤਰ੍ਹਾਂ ਨਾ ਖਾਓ ਐਂਟੀਬਾਇਓਟਿਕ ਦਵਾਈਆਂ

ਟੌਫੀ-ਚਾਕਲੇਟ ਦੀ ਤਰ੍ਹਾਂ ਨਾ ਖਾਓ ਐਂਟੀਬਾਇਓਟਿਕ ਦਵਾਈਆਂ

ਅਕਸਰ ਪਰਿਵਾਰ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਸਿਹਤ ਸੰਬੰਧੀ ਮਾਮੂਲੀ ਸਮੱਸਿਆ ਹੁੰਦੀ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕਸ ਲੈਂਦੇ ਹਨ। ਜੇਕਰ ਕੋਈ ਸੱਟ ਲੱਗ ਜਾਂਦੀ ਹੈ ਜਾਂ ਸਰੀਰ ਵਿੱਚ ਅੰਦਰੂਨੀ ਤੌਰ ‘ਤੇ ਦਰਦ ਹੁੰਦਾ ਹੈ, ਤਾਂ ਲੋਕ ਵਿਦੇਸ਼ੀ ਐਂਟੀਬਾਇਓਟਿਕਸ ਲੈਂਦੇ ਹਨ। ਪਰ, ਆਪਣੇ-ਆਪ ਡਾਕਟਰ ਬਣਨਾ ਇੱਕ ਵਿਅਕਤੀ ਲਈ ਨੁਕਸਾਨਦੇਹ…

ਇਹ ਸਮਾਰਟ ਟ੍ਰੈਕਰ ਲਗਾਉਣ ਮਗਰੋਂ ਤੁਹਾਨੂੰ ਫ਼ੋਨ, ਟੈਬਲੇਟ, ਪਰਸ ਜਾਂ ਚਾਬੀ ਦੇ ਗੁਆਚਣ ਦੀ ਨਹੀਂ ਹੋਵੋਗੀ ਟੈਨਸ਼ਨ !

ਇਹ ਸਮਾਰਟ ਟ੍ਰੈਕਰ ਲਗਾਉਣ ਮਗਰੋਂ ਤੁਹਾਨੂੰ ਫ਼ੋਨ, ਟੈਬਲੇਟ, ਪਰਸ ਜਾਂ ਚਾਬੀ ਦੇ ਗੁਆਚਣ ਦੀ ਨਹੀਂ ਹੋਵੋਗੀ ਟੈਨਸ਼ਨ !

ਜੇਕਰ ਤੁਹਾਨੂੰ ਆਪਣਾ ਸਾਮਾਨ ਰੱਖ ਕੇ ਭੁੱਲ ਜਾਣ ਦੀ ਆਦਤ ਹੈ ਜਾਂ ਕਈ ਵਾਰ ਤੁਹਾਨੂੰ ਫੋਨ, ਘੜੀ, ਪਰਸ ਜਾਂ ਅਜਿਹੀਆਂ ਜ਼ਰੂਰੀ ਚੀਜ਼ਾਂ ਸਮੇਂ ਸਿਰ ਨਹੀਂ ਮਿਲਦੀਆਂ ਤਾਂ ਤੁਸੀਂ ਐਮਾਜ਼ਾਨ ਤੋਂ ਇਸ ਸਮਾਰਟ ਟਰੈਕਰ ਨੂੰ ਖਰੀਦੋ। ਫੋਨ ਤੋਂ ਇਲਾਵਾ ਇਸ ਡਿਵਾਈਸ ਨੂੰ ਕਿਸੇ ਵੀ ਗੈਜੇਟ, ਪਰਸ ਜਾਂ ਚਾਬੀ ਨਾਲ ਜੋੜਿਆ ਜਾ ਸਕਦਾ ਹੈ। ਇਸ ਚਿੱਪ ਨੂੰ…

ਕੀ ਤੁਸੀਂ ਵੀ ਗਲਤ ਤਰੀਕੇ ਨਾਲ ਖਾਂਦੇ ਹੋ ਪੈਰਾਸੀਟਾਮੋਲ

ਕੀ ਤੁਸੀਂ ਵੀ ਗਲਤ ਤਰੀਕੇ ਨਾਲ ਖਾਂਦੇ ਹੋ ਪੈਰਾਸੀਟਾਮੋਲ

ਪੈਰਾਸੀਟਾਮੋਲ ਇੱਕ ਅਜਿਹੀ ਦਵਾਈ ਹੈ ਜੋ ਤੁਹਾਨੂੰ ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਮਿਲੇਗੀ। ਜੇਕਰ ਘਰ ਵਿੱਚ ਕਿਸੇ ਨੂੰ ਜ਼ੁਕਾਮ, ਫਲੂ ਜਾਂ ਬੁਖਾਰ ਹੋਵੇ ਤਾਂ ਅਸੀਂ ਭਾਰਤੀ ਡਾਕਟਰ ਨੂੰ ਦਿਖਾਉਣ ਤੋਂ ਪਹਿਲਾਂ ਉਸ ਨੂੰ ਪੈਰਾਸੀਟਾਮੋਲ ਦੇਣਾ ਉਚਿਤ ਸਮਝਦੇ ਹਾਂ। ਪਰ ਕੀ ਅਸੀਂ ਇਹ ਸਹੀ ਕਰਦੇ ਹਾਂ? ਵੱਡਾ ਸਵਾਲ ਇਹ ਹੈ ਕਿ ਕੀ ਅਸੀਂ ਮਰੀਜ਼ ਨੂੰ ਪੈਰਾਸੀਟਾਮੋਲ…

Twitter ‘ਤੇ ਬਹਾਲ ਕੀਤੇ ਜਾਣਗੇ ਮੁਅੱਤਲ ਖਾਤੇ, ਐਲੋਨ ਮਸਕ ਨੇ ਪੋਲ ਤੋਂ ਬਾਅਦ ਕੀਤਾ ਫੈਸਲਾ

Twitter ‘ਤੇ ਬਹਾਲ ਕੀਤੇ ਜਾਣਗੇ ਮੁਅੱਤਲ ਖਾਤੇ, ਐਲੋਨ ਮਸਕ ਨੇ ਪੋਲ ਤੋਂ ਬਾਅਦ ਕੀਤਾ ਫੈਸਲਾ

ਟਵਿਟਰ ਦੇ ਨਵੇਂ ਬੌਸ ਐਲੋਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਗਾਤਾਰ ਬਦਲਾਅ ਕਰ ਰਹੇ ਹਨ। ਹੁਣ ਤੱਕ ਪਲੇਟਫਾਰਮ ‘ਚ ਕਈ ਅਜਿਹੇ ਬਦਲਾਅ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਦੀ ਸ਼ਾਇਦ ਕਦੇ ਕਲਪਨਾ ਵੀ ਨਹੀਂ ਕੀਤੀ ਗਈ ਸੀ। ਹੁਣ ਐਲੋਨ ਮਸਕ ਨੇ ਮੁਅੱਤਲ ਕੀਤੇ ਖਾਤਿਆਂ (ਟਵਿੱਟਰ ਸਸਪੈਂਡਡ ਅਕਾਉਂਟਸ) ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ। ਐਲੋਨ ਮਸਕ…

ਅਕਾਲੀ ਦਲ ਚੰਡੀਗੜ੍ਹ ਦਾ ਇੱਕ ਇੰਚ ਵੀ ਹਰਿਆਣਾ ਨੂੰ ਨਹੀਂ ਦੇਣ ਦੇਵੇਗਾ

ਅਕਾਲੀ ਦਲ ਚੰਡੀਗੜ੍ਹ ਦਾ ਇੱਕ ਇੰਚ ਵੀ ਹਰਿਆਣਾ ਨੂੰ ਨਹੀਂ ਦੇਣ ਦੇਵੇਗਾ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨਾਲ ਰਲ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਇਸਦੇ ਕਾਨੂੰਨੀ ਤੇ ਸੰਵਿਧਾਨਕ ਹੱਕ ਨੂੰ ਖੋਰ੍ਹਾ ਲਾਉਣ ਲਈ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਇਕ ਥਾਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਬਦਲਵੇਂ ਤੌਰ…

ਨਿਊਜ਼ੀਲੈਂਡ ਦਾ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
|

ਨਿਊਜ਼ੀਲੈਂਡ ਦਾ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਨਿਊਜ਼ੀਲੈਂਡ ਦਾ ਇਕ ਵਫਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ। ਇਸ ਵਫਦ ਵਿਚ ਸਾਬਕਾ ਮਨਿਸਟਰ ਅਤੇ ਨਿਊਜ਼ੀਲੈਂਡ ਦੇ ਇੰਗਲੈਂਡ ਵਿਚ ਨਵਨਿਯੁਕਤ ਅੰਬੈਸਡਰ ਮਿਸਟਰ ਫਿਲਗੋਫ, ਸਾਬਕਾ ਐਮ.ਪੀ. ਮਿਸਟਰ ਮਟ ਰੋਬਸਨ, ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਕੱਤਰ ਰਣਬੀਰ ਸਿੰਘ ਲਾਲੀ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ…

ਫਰੀਦਕੋਟ ‘ਚ ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਸਮਾਪਤ

ਫਰੀਦਕੋਟ ‘ਚ ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਸਮਾਪਤ

ਪੰਜਾਬ ਦੇ ਫਰੀਦਕੋਟ ‘ਚ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਡੱਲੇਵਾਲ ਨੂੰ ਮਨਾਉਣ ਲਈ ਲਗਾਤਾਰ ਯਤਨ ਕਰ ਰਹੇ ਸਨ। 24/25 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਅਤੇ ਜਗਜੀਤ ਸਿੰਘ ਡੱਲੇਵਾਲ ਵਿਚਕਾਰ ਸਮਝੌਤਾ ਹੋਇਆ। ਕਿਸਾਨਾਂ ਨਾਲ ਖੇਤੀਬਾੜੀ ਮੰਤਰੀ ਦੀ ਮੀਟਿੰਗ…

ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਗੱਲਬਾਤ’ ‘ਤੇ ਤੀਜਾ ਗਾਣਾ ਲਾਂਚ

ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਗੱਲਬਾਤ’ ‘ਤੇ ਤੀਜਾ ਗਾਣਾ ਲਾਂਚ

ਰਾਮ ਰਹੀਮ ਦੀ ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗੀਤ ਲਾਂਚ ਕੀਤਾ। ਵੀਰਵਾਰ ਰਾਤ ਕਰੀਬ 12 ਵਜੇ ਨਵਾਂ ਗੀਤ ‘ਚੈਟ ਪੇ ਗੱਲਬਾਤ’ ਲਾਂਚ ਕੀਤਾ। ਇਸ ਗੀਤ ‘ਚ ਰਾਮ ਰਹੀਮ ਮੋਬਾਇਲ ਅਤੇ ਡਿਜ਼ੀਟਲ ਗੈਜੇਟਸ ਦੇ ਸਰੀਰ ‘ਤੇ ਹੋਣ ਵਾਲੇ ਪ੍ਰਭਾਵਾਂ ਦੇ ਨੁਕਸਾਨ ਦੱਸ ਰਹੇ ਹਨ। ਰਾਮ ਰਹੀਮ ਪਰਿਵਾਰ ‘ਚ ਇਕ-ਦੂਜੇ ਨਾਲ ਸਮਾਂ ਬਿਤਾਉਣ ਦਾ ਸੰਦੇਸ਼…

Apple को हर सेकंड हो रहा लगभग 1.5 लाख रुपये का मुनाफा

Apple को हर सेकंड हो रहा लगभग 1.5 लाख रुपये का मुनाफा

क्या आप जानते हैं कि एप्पल हर सेकंड कितना मुनाफा कमाता है? यह हैरान कर देने वाला है। कंपनी का मुनाफा 1,820 डॉलर (1.48 लाख रुपये से अधिक) से अधिक है, जिससे आईफोन निर्माता दुनिया की सबसे अधिक लाभ कमाने वाली कंपनी बन गई है। एप्पल एक दिन में लगभग 157 मिलियन डॉलर (1,282 करोड़…

ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 10 ਗ੍ਰਾਮ ਹੈਰੋਇਨ ਬ੍ਰਾਮਦਗੀ ਕੀਤੀ ਗਈ।
| |

ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 10 ਗ੍ਰਾਮ ਹੈਰੋਇਨ ਬ੍ਰਾਮਦਗੀ ਕੀਤੀ ਗਈ।

ਆਦਮਪੁਰ ਜਲੰਧਰ ਦਿਹਾਤੀ ( ਨਿਖਿਲ ਸ਼ਰਮਾ )ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਾਰ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ…