ਜਲੰਧਰ ਦੇ ਇਸ ਇਲਾਕੇ ‘ਚ ਦਿਨ ਦਿਹਾੜੇ ਔਰਤ ਦਾ ਕਤਲ,ਲੜਕੇ ਨੂੰ ਵੀ ਬੰਨ੍ਹਿਆ
ਜਲੰਧਰ (ਕੁਲਪ੍ਰੀਤ ਸਿੰਘ ) : ਸ਼ਹਿਰ ਦੇ ਬਸਤੀ ਬਾਵਾ ਖੇਲ ਨੇੜੇ ਤਾਰਾ ਸਿੰਘ ਐਵੀਨਿਊ ‘ਚ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਔਰਤ ਦਾ ਘਰ ਦੇ ਅੰਦਰ ਵੜ ਕੇ ਕਤਲ ਕੀਤਾ ਗਿਆ ਹੈ। ਮੁਲਜ਼ਮਾਂ ਨੇ ਔਰਤ ਦੇ ਲੜਕੇ ਨੂੰ ਵੀ ਬੰਨ੍ਹ ਦਿੱਤਾ। ਪਹਿਲਾ ਮੁਲਜ਼ਮ ਦੁਪਹਿਰ ਵੇਲੇ ਗਲੀ…