ਬਿਨਾ ਮੰਨਜੂਰੀ ਤੋ ਮਿੱਤਰਾ ਦੇ ਢਾਬੇ ਨੇੜੇ ਰੇਲਵੇ ਸਟੇਸ਼ਨ ਲੋਹੀਆ ਉਪਰ ਸ਼ਰਾਬ ਪਿਲਾਉਣ ਅਤੇ ਪੀਣ ਵਾਲਿਆ 08 ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਨ ਸਬੰਧੀ।
ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆਂ ਦੀ ਪੁਲੀਸ ਪਾਰਟੀ ਵੱਲੋਂ ਬਿਨਾ ਮੰਨਜੂਰੀ ਤੋ ਮਿੱਤਰਾ ਦੇ ਢਾਬੇ ਨੇੜੇ ਰੇਲਵੇ ਸਟੇਸ਼ਨ ਲੋਹੀਆ ਉਪਰ ਸ਼ਰਾਬ ਪਿਲਾਉਣ ਅਤੇ ਪੀਣ ਵਾਲਿਆ 08 ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਨ ਸਬੰਧੀ। ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ…