ਬਿਨਾ ਮੰਨਜੂਰੀ ਤੋ ਮਿੱਤਰਾ ਦੇ ਢਾਬੇ ਨੇੜੇ ਰੇਲਵੇ ਸਟੇਸ਼ਨ ਲੋਹੀਆ ਉਪਰ ਸ਼ਰਾਬ ਪਿਲਾਉਣ ਅਤੇ ਪੀਣ ਵਾਲਿਆ 08 ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਨ ਸਬੰਧੀ।

ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆਂ ਦੀ ਪੁਲੀਸ ਪਾਰਟੀ ਵੱਲੋਂ ਬਿਨਾ ਮੰਨਜੂਰੀ ਤੋ ਮਿੱਤਰਾ ਦੇ ਢਾਬੇ ਨੇੜੇ ਰੇਲਵੇ ਸਟੇਸ਼ਨ ਲੋਹੀਆ ਉਪਰ ਸ਼ਰਾਬ ਪਿਲਾਉਣ ਅਤੇ ਪੀਣ ਵਾਲਿਆ 08 ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਨ ਸਬੰਧੀ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਪਾਰਟੀ ਨੇ ਬਿਨਾ ਮੰਨਜੂਰੀ ਤੋ ਮਿੱਤਰਾ ਦੇ ਢਾਬੇ ਨੇੜੇ ਰੇਲਵੇ ਸਟੇਸ਼ਨ ਲੋਹੀਆ ਉਪਰ ਸ਼ਰਾਬ ਪਿਲਾਉਣ ਅਤੇ ਪੀਣ ਵਾਲਿਆ 08 ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਨ ਸਬੰਧੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 18.02.2023 ਨੂੰ ਐਸ.ਆਈ ਗੋਵਿੰਦਰ ਸਿੰਘ ਨੰਬਰ ਨੇ ਸਮੇਤ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਬਿਨਾ ਮੰਨਜੂਰੀ ਮਿੱਤਰਾ ਦੇ ਢਾਬੇ ਨੇੜੇ ਰੇਲਵੇ ਸਟੇਸ਼ਨ ਲੋਹੀਆਂ ਵਿਖੇ ਸ਼ਰੇਆਮ ਸ਼ਰਾਬ ਪੀਣ ਅਤੇ ਪਿਲਾਉਣ ਵਾਲਿਆ (08 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਖਿਲਾਫ ਮੁਕੱਦਮਾ ਨੰਬਰ 18 ਮਿਤੀ 18.02.2023 ਜੁਰਮ 68-1-14 EX Act ਥਾਣਾ ਲੋਹੀਆ ਦਰਜ ਰਜਿਸਟਰ ਕੀਤਾ ਸੀ ਅਤੇ ਉਹਨਾ ਦੋਸ਼ੀਆ ਦੇ ਨਾਮ 1.ਸੰਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਫੁੱਲ ਥਾਣਾ ਲੋਹੀਆਂ, 2 ਉਮੇਸ਼ ਕੁਮਾਰ ਪੁੱਤਰ ਬਈਆ ਰਾਮ ਵਾਸੀ ਸੁਲਤਾਨਪੁਰ ਥਾਣਾ ਕੁਲਵਾਰ ਜਿਲਾ ਉਤਰ ਪ੍ਰਦੇਸ਼,3.ਦਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਗੋ ਰਾਈਆ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ,4.ਮੋਤੀ ਪਾਲ ਪੁੱਤਰ ਹਰਮੇਸ਼ ਲਾਲ ਵਾਸੀ ਵਾਰਡ ਨੰਬਰ 11 ਲੋਹੀਆ,5.ਰਾਜਪਾਲ ਪੁੱਤਰ ਹਰਮੇਸ਼ ਲਾਲ ਵਾਸੀ ਵਾਰਡ ਨੰਬਰ 11 ਲੋਹੀਆ,6,ਮੰਗਾ ਪੁੱਤਰ ਰੂੜ ਚੰਦ ਵਾਸੀ ਵਾਰਡ ਨੰਬਰ 11 ਲੋਹੀਆ, 7 ਮੰਜੂ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਵਾਰਡ ਨੰਬਰ 01 ਲੋਹੀਆ ਅਤੇ 8.ਅਮਰਜੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਵਾਰਡ ਨੰਬਰ 01 ਲੋਹੀਆ ਹਨ ਜਿਹਨਾ ਨੂੰ ਮੌਕਾ ਤੋ ਗ੍ਰਿਫਤਾਰ ਕਰਕੇ ਉਹਨਾ ਪਾਸੋ ਇੱਕ ਬੋਤਲ ਸੀਲ ਬੰਦ ਅਤੇ ਇੱਕ ਬੋਤਲ ਖੁੱਲੀ OFFICER CHOICE ਬਰਾਮਦ ਕੀਤੀਆਂ ਹਨ ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetAfyon escortpadişahbetpadişahbet girişmarsbahisimajbetgrandpashabet