ਦੁਨੀਆ ਦਾ ਸਭ ਤੋਂ ਮਜ਼ਬੂਤ ਮੋਬਾਈਲ ਫੋਨ
ਗਿਨੀਜ਼ ਵਰਲਡ ਰਿਕਾਰਡਸ ਦੇ ਅਨੁਸਾਰ ਦੁਨੀਆ ਦਾ ਸਭ ਤੋਂ ਸਖ਼ਤ ਤੇ ਮਜ਼ਬੂਤ ਫ਼ੋਨ ਸੋਨਿਮ XP3300 (Sonim XP3300 Force) ਹੈ। ਸੋਨਿਮ XP3300 ਫੋਰਸ ਨੂੰ 84 ਫੁੱਟ (25.6 ਮੀਟਰ) ਦੀ ਉਚਾਈ ਤੋਂ ਸੁੱਟਿਆ ਗਿਆ ਸੀ ਤੇ ਫ਼ੋਨ ਬਿਨਾਂ ਕਿਸੇ ਸੰਚਾਲਨ ਨੁਕਸਾਨ ਬਚ ਗਿਆ ਸੀ। ਇਸ ਤੋਂ ਬਾਅਦ ਇਸ ਫ਼ੋਨ ਨੂੰ ਸਭ ਤੋਂ ਮਜ਼ਬੂਤ ਫ਼ੋਨ ਦੇ ਰੂਪ ‘ਚ…