ਜੋਤਿਸ਼ ਨੇ ਸਮ੍ਰਿਤੀ ਈਰਾਨੀ ਨੂੰ ਕਿਹਾ ‘ਇਹ ਕੁੜੀ ਜ਼ਿੰਦਗੀ ‘ਚ ਕੁੱਝ ਨਹੀਂ ਕਰ ਸਕਦੀ’, ਸਮ੍ਰਿਤੀ ਨੇ ਇੰਜ ਬਦਲੀ ਆਪਣੀ ਤਕਦੀਰ
23 ਮਾਰਚ 1976 ਨੂੰ ਦਿਲਵਾਲਾਂ ਦੇ ਦਿੱਲੀ ਵਿੱਚ ਇੱਕ ਅਜਿਹੀ ਬੱਚੀ ਦਾ ਜਨਮ ਹੋਇਆ, ਜਿਸ ਦੇ ਭਵਿੱਖ ਦੀ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇਗੀ। ਇਹ ਕੁੜੀ ਕੋਈ ਹੋਰ ਨਹੀਂ ਸਗੋਂ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੈ। ਉਨ੍ਹਾਂ ਦਾ ਬਚਪਨ ਦਿੱਲੀ ਵਿੱਚ ਬੀਤਿਆ ਅਤੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੋਲੀ ਚਾਈਲਡ ਆਕਸੀਲੀਅਮ ਸਕੂਲ…