ਪੰਜਾਬ ’ਚ ਵਧੇਗੀ ਤਪਿਸ਼
ਲੁਧਿਆਣਾ – ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਵਧੇਰੇ ਤਪਿਸ਼ ਰਹੀ ਅਤੇ ਤਾਪਮਾਨ ’ਚ ਵੀ 0.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਜਦਕਿ ਸੂਬੇ ’ਚ ਇਹ ਸਾਧਾਰਨ ਨਾਲੋਂ 2.4 ਡਿਗਰੀ ਸੈਲਸੀਅਸ ਵੱਧ ਰਿਹਾ।ਸੂਬੇ ’ਚ ਸੋਮਵਾਰ ਸਭ ਤੋ ਵੱਧ ਤਾਪਮਾਨ ਫਰੀਦਕੋਟ ਦਾ 37.7 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਘੱਟ ਤੋ…