ਸਮੱਸਿਆ ਦੱਸਣਗੀਆਂ ਤੇ ਖ਼ੁਦ ਹੀ ਠੀਕ ਵੀ ਕਰ ਲੈਣਗੀਆਂ ਭਵਿੱਖ ਦੀਆਂ ਸਮਾਰਟ ਕਾਰਾਂ
ਦੇਸ਼ ‘ਚ ਸਮਾਰਟ ਕਾਰ ਤਕਨਾਲੋਜੀ ਨਾਲ ਅਗਲੇ ਦੋ ਸਾਲਾਂ ‘ਚ ਆਟੋਮੋਬਾਇਲ ਸੈਕਟਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਗੱਡੀਆਂ ਜ਼ਿਆਦਾ ਸਮਾਰਟ, ਇੰਟੈਲੀਜੈਂਟ ਅਤੇ ਕੁਨੈਕਟਿਡ ਹੋ ਰਹੀਆਂ ਹਨ। ਇੰਟਰਨੈੱਟ ਕੁਨੈਕਟੀਵਿਟੀ ਨਾਲ ਫੋਰ ਵ੍ਹੀਲਰਜ਼ ਦੇ ਨਾਲ ਟੂ-ਵ੍ਹੀਲਰਜ਼ ‘ਚ ਕਈ ਸਮੱਸਿਆਵਾਂ ਨੂੰ ਠੀਕ ਕਰਨ ਲਈ ਸਰਵਿਸ ਸੈਂਟਰ ਜਾਣ ਦੀ ਲੋੜ ਨਹੀਂ ਹੋਵੇਗੀ। ਬੇਂਗਲੁਰੂ ‘ਚ ਚੱਲ ਰਹੇ ਕੁਨੈਕਟਿਡ,…