ਪੁਲਿਸ ਨਾਲ ਸੰਬੰਧਿਤ ਮਸਲਿਆਂ ਨੂੰ ਲੇ ਕੇ 20 ਮਈ ਨੂੰ ਦਿੱਤਾ ਜਾਵੇਗਾ ਪੁਲਿਸ ਥਾਣਾ ਨਕੋਦਰ ਅੱਗੇ ਧਰਨਾ – ਸਲਵਿੰਦਰ ਸਿੰਘ ਜਾਣੀਆਂ
| |

ਪੁਲਿਸ ਨਾਲ ਸੰਬੰਧਿਤ ਮਸਲਿਆਂ ਨੂੰ ਲੇ ਕੇ 20 ਮਈ ਨੂੰ ਦਿੱਤਾ ਜਾਵੇਗਾ ਪੁਲਿਸ ਥਾਣਾ ਨਕੋਦਰ ਅੱਗੇ ਧਰਨਾ – ਸਲਵਿੰਦਰ ਸਿੰਘ ਜਾਣੀਆਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਪਿੰਡ ਰੇੜਵਾਂ ਵਿਖੇ ਹੋਈ ਮੀਟਿੰਗ। ਜਲੰਧਰ 14/5/2023 (ਏਕਮ ਸਿੰਘ) ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਪਿੰਡ ਰੇੜਵਾਂ ਏ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ।ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਖਾਸ ਤੋਰ ਤੇ ਪੁੱਜੇ ।ਇਸ ਮੀਟਿੰਗ ਵਿੱਚ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਅਤੇ…