ਜਲੰਧਰ ਜ਼ਿਮਨੀ ਚੋਣ : ਨੇਤਰਹੀਣ ਬਿਨਾਂ ਕਿਸੇ ਮਦਦ ਦੇ ਪਾ ਸਕਣਗੇ ਵੋਟ
ਜਲੰਧਰ ਲੋਕ ਸਭਾ ਉਪ ਚੋਣ ਲਈ ਵੋਟਿੰਗ ਪ੍ਰਕਿਰਿਆ ਵਿੱਚ ਨੇਤਰਹੀਣਾਂ ਲਈ ਵਿਸ਼ੇਸ਼ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ। ਇਹ ਬੈਲਟ ਪੇਪਰ ਬਰੇਲ ਲਿਪੀ ਵਿੱਚ ਹਨ, ਜੋ ਕਿ ਇੰਸਟੀਚਿਊਟ ਫਾਰ ਦਾ ਬਲਾਇੰਡ, ਚੰਡੀਗੜ੍ਹ ਸੈਕਟਰ-26 ਵਿਖੇ ਤਿਆਰ ਕੀਤੇ ਗਏ ਹਨ। ਲੋਕ ਸਭਾ ਉਪ ਚੋਣ ਲਈ 2170 ਬੈਲਟ ਪੇਪਰ ਤਿਆਰ ਕੀਤੇ ਗਏ ਹਨ। ਇਨ੍ਹਾਂ ਬੈਲਟ ਪੇਪਰਾਂ ‘ਤੇ ਉਮੀਦਵਾਰ…