ਬੰਦੂਕ ਦੀ ਨੋਕ ਤੇ ਦਿਨ-ਦਿਹਾੜੇ ਲੁੱਟ, ਸੁਨਿਆਰੇ ਤੋਂ ਲੱਖਾਂ ਦੇ ਗਹਿਣੇ-ਨਕਦੀ ਲੈ ਉੱਡੇ ਲੁਟੇਰੇ
ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਕਸਬਾ ਜੌੜਾ ਮਾਰਕੀਟ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਹਥਿਆਰਬੰਦ ਲੁਟੇਰਿਆਂ ਨੇ ਲੱਖਾਂ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਇਹ ਘਟਨਾ ਐੱਮਆਰ ਜਵੈਲਰਜ਼ ਦੀ ਦੁਕਾਨ ‘ਤੇ ਦੁਪਹਿਰ 1.30 ਵਜੇ ਦੇ ਕਰੀਬ ਵਾਪਰੀ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ‘ਚ ਚਾਰ ਚੋਰ ਸਕੂਟੀ…