ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 22 ਸਤੰਬਰ ਨੂੰ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ: ਜੱਸਲ
|

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 22 ਸਤੰਬਰ ਨੂੰ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ: ਜੱਸਲ

ਵਿਆਹ ਪੁਰਬ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ* ਸਲਾਨਾ ਜੋੜ ਮੇਲਾ 21ਸਤੰਬਰ ਤੋ 23ਸਤੰਬਰ ਤੱਕ ਮਨਾਇਆ ਜਾਵੇਗਾ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ ਸਮੂਹ ਨਾਨਕ…

ਲੋਕਾਂ ਨੂੰ ਅਪੀਲ ਕਰਨ ਲਈ ਨਿਊ ਰੂਬੀ ਹਸਪਤਾਲ ਅਤੇ ਮਿਰਚੀ ਦੀ ਪਹਿਲ- ਐਮਬੂਲੈਂਸ ਲਈ ਰਾਹ ਬਣਾਓ ਅਤੇ ਜਾਨ ਬਚਾਓ

ਲੋਕਾਂ ਨੂੰ ਅਪੀਲ ਕਰਨ ਲਈ ਨਿਊ ਰੂਬੀ ਹਸਪਤਾਲ ਅਤੇ ਮਿਰਚੀ ਦੀ ਪਹਿਲ- ਐਮਬੂਲੈਂਸ ਲਈ ਰਾਹ ਬਣਾਓ ਅਤੇ ਜਾਨ ਬਚਾਓ

ਨਿਊ ਰੂਬੀ ਹਸਪਤਾਲ ਅਤੇ ਮਿਰਚੀ ਨੇ ਲੋਕਾਂ ਨੂੰ ਐਮਬੂਲੈਂਸ ਨੂੰ ਰਸਤਾ ਦੇਣ ਅਤੇ ਜਾਨ ਬਚਾਉਣ ਦੀ ਪਹਿਲ ਕੀਤੀ। ਇਹ ” ਮਿਰਚੀ ਸੁਣ ਸਾਇਰਨ ਸੁਣ ” ਦਾ ਅਸਲ ਤੱਤ ਸੀ। ਇਹ ਪਹਿਲ ਐਮਬੂਲੈਂਸ ਦੀ ਦੇਰੀ ਨੂੰ ਘੱਟ ਕਰਨ ਦੇ ਮਨੋਰਥ ਨਾਲ ਸ਼ੁਰੂ ਕੀਤੀ ਗਈ ਸੀ। ਐਮਬੂਲੈਂਸ ਨੂੰ ਅਕਸਰ ਭਾਰੀ ਆਵਾਜਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ…

ਟਾਟਾ ਸਟੀਲ ਫਾਊਂਡੇਸ਼ਨ ਵਲੋ 160 ਬਚਿਆ ਨੂੰ ਲਇਆ ਗਿਆ ਗੋਦ।

ਟਾਟਾ ਸਟੀਲ ਫਾਊਂਡੇਸ਼ਨ ਵਲੋ 160 ਬਚਿਆ ਨੂੰ ਲਇਆ ਗਿਆ ਗੋਦ।

  ਰਾਸ਼ਟਰੀ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਆਪਣੇ ਜੱਦੀ ਪਿੰਡ ਭੂਖੜੀ ਕਲਾਂ ਵਿਖੇ ਅੰਡਰ 10 ਅਤੇ ਅੰਡਰ 12 ਫੁੱਟਬਾਲ ਖਿਡਾਰੀਆਂ ਦੇ ਖੇਤਰੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਪਿੰਡ ਭੂਖੜੀ ਕਲਾਂ, ਭੂਖੜੀ ਖੁਰਦ, ਕਡਿਆਣਾ ਕਲਾਂ ਅਤੇ ਕਡਿਆਣਾ ਖੁਰਦ ਦੇ ਇਨ੍ਹਾਂ 160 ਬੱਚਿਆਂ ਨੂੰ ਟਾਟਾ ਸਟੀਲ ਫਾਊਂਡੇਸ਼ਨ #TataSteelLtd ਵੱਲੋਂ ਕੰਪਿਊਟਰ ਬੇਸਿਕ…

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ- ਬਾਬਾ ਮੇਜਰ ਸਿੰਘ 

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ- ਬਾਬਾ ਮੇਜਰ ਸਿੰਘ 

  ਜੰਡਿਆਲਾ ਗੁਰੂ ਅਗਸਤ 19 ( ਮਲਕੀਤ ਸਿੰਘ ਚੀਦਾ ) ਰੰਗਰੇਟਾ ਗੁਰੂ ਦਾ ਬੇਟਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 1 ਸਤੰਬਰ ਨੂੰ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਤੋਂ ਸਜਾਏ ਜਾਣ ਵਾਲੇ ਚੇਤਨਾ ਮਾਰਚ ਨੂੰ ਸਫਲ ਬਣਾਉਣ…

पत्रकार की मौत के 4 आरोपी गिरफ्तार पढ़ें पूरी खबर।

पत्रकार की मौत के 4 आरोपी गिरफ्तार पढ़ें पूरी खबर।

Ekam News   रानीगंज में पत्रकार विमल यादव की हत्या करने वाले चार आरोपियों को पुलिस ने गिरफ्तार कर लिया है। वहीं, पत्रकार के परिवार की ओर से जिन आरोपियों के नाम दर्ज कराए गए थे, पुलिस ने हत्या करने वाले दो आरोपियों को पहले ही जेल भेज दिया था, वहीं अन्य चार आरोपियों को…

ਡੇਂਗੂ ਜਾਂ ਵਾਇਰਲ ਫੀਵਰ ਹੋਣ ‘ਤੇ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਫੋਲੋ ਕਰੋ ਇਹ ਡਾਈਟ, ਤੇਜ਼ੀ ਨਾਲ ਹੋਵੇਗੀ ਰਿਕਵਰੀ

ਡੇਂਗੂ ਜਾਂ ਵਾਇਰਲ ਫੀਵਰ ਹੋਣ ‘ਤੇ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਫੋਲੋ ਕਰੋ ਇਹ ਡਾਈਟ, ਤੇਜ਼ੀ ਨਾਲ ਹੋਵੇਗੀ ਰਿਕਵਰੀ

ਮਾਨਸੂਨ ਦਾ ਮੌਸਮ ਆਉਂਦੇ ਹੀ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਵਿੱਚ ਡੇਂਗੂ ਤੋਂ ਲੈ ਕੇ ਮਲੇਰੀਆ ਤੱਕ ਸਭ ਕੁਝ ਸ਼ਾਮਲ ਹੈ। ਇਨ੍ਹੀਂ ਦਿਨੀਂ ਡੇਂਗੂ ਦਾ ਕਹਿਰ ਜਾਰੀ ਹੈ। ਹਸਪਤਾਲਾਂ ਵਿੱਚ ਬੁਖਾਰ ਤੋਂ ਲੈ ਕੇ ਡੇਂਗੂ ਅਤੇ ਮਲੇਰੀਆ ਤੱਕ ਦੇ ਮਰੀਜ਼ਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਇਹਨਾਂ ਵਿੱਚੋਂ, ਕਮਜ਼ੋਰ ਇਮਿਊਨਿਟੀ ਵਾਲੇ…

ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

ਅੰਮ੍ਰਿਤਸਰ : ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾ ਦੇ ਨਾਂ ’ਤੇ ਸੰਗਤਾਂ ਵੱਲੋਂ ਹੁਣ ਜਹਾਜ਼ ਖਿਡੌਣੇ ਨਹੀਂ ਚੜ੍ਹਾਈ ਜਾਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਰੁਝਾਨ ‘ਤੇ ਪਾਬੰਦੀ ਲਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਾਰੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਸ ਸਬੰਧੀ ਸਰਕੂਲਰ ਜਾਰੀ…

ਥਾਣੇ ਦੇ SHO ਤੋਂ ਦੁਖੀ 2 ਸਕੇ ਭਰਾਵਾਂ ਨੇ ਨਹਿਰ ‘ਚ ਮਾਰੀ ਛਾਲ, ਦੋਵੇਂ ਲਾਪਤਾ, ਭਾਲ ਜਾਰੀ

ਥਾਣੇ ਦੇ SHO ਤੋਂ ਦੁਖੀ 2 ਸਕੇ ਭਰਾਵਾਂ ਨੇ ਨਹਿਰ ‘ਚ ਮਾਰੀ ਛਾਲ, ਦੋਵੇਂ ਲਾਪਤਾ, ਭਾਲ ਜਾਰੀ

ਜਲੰਧਰ ਥਾਣਾ ਨੰ. 1 ਐੱਸਐੱਚਓ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਪ੍ਰੇਸ਼ਾਨ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਵਿਚ ਛਲਾਂਗ ਲਗਾ ਦਿੱਤੀ। ਦੋਵੇਂ ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਂਦੇ ਗੋਇੰਦਵਾਲ ਸਾਹਿਬ ਪੁਲ ਕੋਲ ਦਰਿਆ ਵਿਚ ਕੁੱਦੇ। ਪਰਿਵਾਰ ਤੇ ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ। ਸ਼ਿਕਾਇਤਕਰਤਾ ਮਾਨਵਦੀਪ ਸਿੰਘ ਵਾਸੀ ਮੋਗਾ ਹਾਲ ਵਾਸੀ ਜਲੰਧਰ ਨੇ ਦੱਸਿਆ ਕਿ ਉਹ…

ਚੰਡੀਗੜ੍ਹ ‘ਚ ਬਾਹਰੀ ਵਾਹਨਾਂ ਲਈ ਡਬਲ ਪਾਰਕਿੰਗ ਚਾਰਜ ‘ਤੇ ਰੋਕ

ਚੰਡੀਗੜ੍ਹ ‘ਚ ਬਾਹਰੀ ਵਾਹਨਾਂ ਲਈ ਡਬਲ ਪਾਰਕਿੰਗ ਚਾਰਜ ‘ਤੇ ਰੋਕ

ਚੰਡੀਗੜ੍ਹ ‘ਚ ਪਾਰਕਿੰਗ ਨੀਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਪਾਰਕਿੰਗ ਨੀਤੀ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਐਡਮਿਨਿਸਟ੍ਰੇਟਰ ਐਡਵਾਇਜ਼ਰੀ ਕਾਉਂਸਿਲ ਦੀ ਮੀਟਿੰਗ ਦੌਰਾਨ ਕਿਹਾ ਕਿ ਇਸ ਤਰ੍ਹਾਂ ਪਾਰਕਿੰਗ ਨੀਤੀ ਵਿੱਚ ਡਬਲ ਰਵੱਈਆ ਅਪਣਾਉਣ ਤੋਂ ਗੁਰੇਜ਼ ਕੀਤਾ ਜਾਵੇ। ਪੁਰੋਹਿਤ…

ਸੁਲਤਾਨਪੁਰ ਲੋਧੀ ’ਚ ਵੀ ਹੜ੍ਹ ਦਾ ਕਹਿਰ, ਜਾਣੋ

ਸੁਲਤਾਨਪੁਰ ਲੋਧੀ ’ਚ ਵੀ ਹੜ੍ਹ ਦਾ ਕਹਿਰ, ਜਾਣੋ

Sultanpur Lodhi Flood: ਬਿਆਸ ਦਰਿਆ ‘ਚ ਪੌਂਗ ਡੈਮ ਤੋਂ ਪਾਣੀ ਛੱਡਣ ਨਾਲ ਇਲਾਕੇ ‘ਚ ਹੜ੍ਹ ਦਾ ਕਾਰਨ ਬਣਿਆ ਹੋਇਆ ਹੈ। ਉੱਥੇ ਹੀ ਸੁਲਤਾਨਪੁਰ ਲੋਧੀ ਜ਼ਿਲ੍ਹੇ ਦੇ ਮੰਡ ਖੇਤਰ ਦੇ ਪੇਂਡੂ ਖੇਤਰ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ ਹਨ। ਦੂਜੇ ਪਾਸੇ ਪਵਿੱਤਰ ਕਾਲੀ ਵੇਈਂ ’ਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਲਤਾਨਪੁਰ…