ਭੇਦਭਰੇ ਹਾਲਾਤਾਂ ‘ਚ ਪੁਲਿਸ ਮੁਲਾਜ਼ਮ ਨੂੰ ਲੱਗੀ ਗੋ.ਲੀ, ਹਸਪਤਾਲ ਭਰਤੀ
ਲੁਧਿਆਣਾ ਵਿਚ ਪੁਲਿਸ ਲਾਈਨ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਭੇਦਭਰੇ ਹਾਲਾਤਾਂ ਵਿਚ ਗੋਲੀ ਲੱਗ ਗਈ। ਗੋਲੀ ਲੱਗਣ ਦੇ ਬਾਅਦ ਮੁਲਾਜ਼ਮ ਖੁਦ ਹੀ ਐਕਟਿਵਾ ਚਲਾਕੇਸਵੇਰੇ 4 ਵਜੇ ਘਰ ਪਹੁੰਚਿਆ ਪਰ ਜ਼ਖਮੀ ਹੋਣ ਕਾਰਨ ਉਹ ਘਰ ਦੇ ਬਾਹਰ ਹੀ ਡਿੱਗ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਆਏ। ਪੁਲਿਸ ਮੁਲਾਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ…