ਨੌਕਰੀ ਵਾਲਿਆਂ ਨੂੰ ਮੌਜਾਂ ਹੀ ਮੌਜਾਂ!
|

ਨੌਕਰੀ ਵਾਲਿਆਂ ਨੂੰ ਮੌਜਾਂ ਹੀ ਮੌਜਾਂ!

ਨੌਕਰੀ ਕਰਨ ਵਾਲੇ ਲੋਕ ਆਮ ਤੌਰ ‘ਤੇ ਹਫ਼ਤੇ ਵਿੱਚ 5-6 ਦਿਨ ਦਫ਼ਤਰ ਜਾਂਦੇ ਹਨ। ਭਾਰਤ ਵਿੱਚ ਜ਼ਿਆਦਾਤਰ ਥਾਵਾਂ ‘ਤੇ ਇਹ ਪ੍ਰਣਾਲੀ ਹੀ ਲਾਗੂ ਹੈ। ਬੈਂਕਾਂ ਵਿੱਚ ਇੱਕ ਹਫ਼ਤੇ ਵਿੱਚ ਇੱਕ ਦਿਨ ਤੇ ਦੂਜੇ ਹਫ਼ਤੇ ਵਿੱਚ ਦੋ ਦਿਨ ਛੁੱਟੀਆਂ ਹੁੰਦੀਆਂ ਹਨ। ਫਿਲਹਾਲ ਬੈਂਕ ਕਰਮਚਾਰੀ ਹਰ ਹਫਤੇ ਦੋ ਦਿਨ ਦੀ ਛੁੱਟੀ ਦੀ ਮੰਗ ਕਰ ਰਹੇ ਹਨ। ਦੂਜੇ…

ਬੜਾ ਖਤਰਨਾਕ ਹੁੰਦਾ ਭੰਗ ਦਾ ਨਸ਼ਾ!

ਬੜਾ ਖਤਰਨਾਕ ਹੁੰਦਾ ਭੰਗ ਦਾ ਨਸ਼ਾ!

ਭੰਗ ਦਾ ਨਸ਼ਾ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਭੰਗ ਪੀਣ ਨਾਲ ਬੰਦਾ ਆਪਣੇ ਦਿਮਾਗ ਤੋਂ ਕੰਟਰੋਲ ਗਵਾ ਬਹਿੰਦਾ ਹੈ। ਅਰਸਰ ਹੀ ਲੋਕ ਆਪਣੀਆਂ ਸੀਮਾਵਾਂ ਨੂੰ ਭੁੱਲ ਜਾਂਦੇ ਹਨ ਤੇ ਲੋੜ ਤੋਂ ਵੱਧ ਭੰਗ ਪੀ ਲੈਂਦੇ ਹਨ। ਭੰਗ ਪੀਂਦੇ ਸਮੇਂ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਨਸ਼ੇ ਦਾ ਪ੍ਰਭਾਵ ਵਧ ਜਾਂਦਾ ਹੈ ਤਾਂ…

ਹੁਣ ਸਾਕਾਹਾਰੀ ਵੀ ਮਾਣ ਸਕਦੇ ਮੀਟ ਦਾ ਅਨੰਦ!

ਹੁਣ ਸਾਕਾਹਾਰੀ ਵੀ ਮਾਣ ਸਕਦੇ ਮੀਟ ਦਾ ਅਨੰਦ!

ਭਾਰਤ ਵਿੱਚ ਧਾਰਮਿਕ ਮਾਨਤਾਵਾਂ ਕਰਕੇ ਬਹੁਤ ਸਾਰੇ ਲੋਕ ਮੀਟ-ਮਾਸ ਨਹੀਂ ਖਾਂਦੇ। ਬੇਸ਼ੱਕ ਬਹੁਤ ਸਾਰੇ ਸਾਕਾਹਾਰੀ ਭੋਜਨ ਵਿੱਚ ਮੀਟ-ਮਾਸ ਨਾਲੋਂ ਵੀ ਜ਼ਿਆਦਾ ਤੱਤ ਮੌਜੂਦ ਹੁੰਦੇ ਪਰ ਸ਼ਾਇਦ ਸਵਾਦ ਦਾ ਫਰਕ ਜ਼ਰੂਰ ਰਹਿ ਜਾਂਦਾ ਹੈ। ਇਸ ਲਈ ਹੁਣ ਸਾਕਾਹਾਰੀ ਲੋਕ ਵੀ ਮੀਟ-ਮਾਸ ਵਰਗੇ ਸਵਾਦ ਦਾ ਅਨੰਦ ਲੈ ਸਕਦੇ ਹਨ ਕਿਉਂਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੁਣ…

ਬੱਚਿਆਂ ਦੀ ਫੌਜ ਕਿਸਾਨਾਂ ਨੂੰ ਰੋਕੇਗੀ ਪਰਾਲੀ ਸਾੜਨ ਤੋਂ !

ਬੱਚਿਆਂ ਦੀ ਫੌਜ ਕਿਸਾਨਾਂ ਨੂੰ ਰੋਕੇਗੀ ਪਰਾਲੀ ਸਾੜਨ ਤੋਂ !

ਫਾਜ਼ਿਲਕਾ – ਝੋਨੇ ਦੀ ਪਰਾਲੀ ਜਾਂ ਰਹਿਦ ਖੂਹੰਦ ਨੂੰ ਅੱਗ ਲਾਉਣ ਦੀਆਂ ਪੰਜਾਬ ਵਿੱਚ ਕਈ ਘਟਨਾਵਾਂ ਵਾਪਰ ਦੀਆਂ ਹਨ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਹੁਣ ਜਿਲ੍ਹਾ ਪੱਧਰ ‘ਤੇ ਕੰਮ ਕਰ ਰਹੀ ਹੈ। ਇਸ ਤਹਿਤ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਮੁੱਖੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਵੇਰ ਦੀ…

ਕਾਰ ਖੁਦ ਕਰੇਗੀ ਪੈਟਰੋਲ-ਡੀਜ਼ਲ ਲਈ ਪੇਮੈਂਟ, ਕਾਰਡ ਤੇ ਫੋਨ ਦੀ ਜ਼ਰੂਰਤ ਹੋਵੇਗੀ ਖ਼ਤਮ!

ਕਾਰ ਖੁਦ ਕਰੇਗੀ ਪੈਟਰੋਲ-ਡੀਜ਼ਲ ਲਈ ਪੇਮੈਂਟ, ਕਾਰਡ ਤੇ ਫੋਨ ਦੀ ਜ਼ਰੂਰਤ ਹੋਵੇਗੀ ਖ਼ਤਮ!

ਨਵੀਆਂ ਤਕਨੀਕਾਂ ਅਤੇ ਵਿਸ਼ੇਸ਼ਤਾਵਾਂ ਦੇ ਨਾਲ ਡਿਜੀਟਲ ਭੁਗਤਾਨ ਇੱਕ ਮਹੱਤਵਪੂਰਨ ਗਤੀ ਨਾਲ ਵਿਕਸਿਤ ਹੋ ਰਹੇ ਹਨ। ਲੇਟੇਸਟ ਇਨੋਵੇਸ਼ਨ ਇੱਕ ਨਵੀਂ ਸਹੂਲਤ ਹੈ ਜਿਸ ਨੂੰ ‘ਪੇ ਬਾਏ ਕਾਰ’ ਕਿਹਾ ਜਾਂਦਾ ਹੈ। ਅਮੇਜ਼ਨ ਅਤੇ ਮਾਸਟਰ ਕਾਰਡ ਸਮਰਥਿਤ ਟੋਨਟੈਗ ਵੱਲੋਂ ਲਾਂਚ ਕੀਤੀ ਗਈ ਇਹ ਸੇਵਾ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਸਿਸਟਮ ਨੂੰਕਾਰ ਦੇ ਇਨਫੋਟੇਨਮੇਂਟ ਸਿਸਟਮ ਵਿੱਚ ਇੰਟੀਗ੍ਰੇਟ ਕਰੇਗੀ ਇਹ…

ਅਮਰੀਕਾ ‘ਚ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, ‘ਜਵਾਨ’ ਨੇ ਰਚਿਆ ਇਤਿਹਾਸ
|

ਅਮਰੀਕਾ ‘ਚ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, ‘ਜਵਾਨ’ ਨੇ ਰਚਿਆ ਇਤਿਹਾਸ

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ‘ਗਦਰ 2’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਇਲਾਜ ਲਈ ਅਮਰੀਕਾ ਗਏ ਹੋਏ ਹਨ। ਸੰਨੀ ਦਿਓਲ ਵੀ ਆਪਣੇ ਪਿਤਾ ਨਾਲ ਅਮਰੀਕਾ ਚਲੇ ਗਏ ਹਨ ਜਿੱਥੇ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਇਲਾਜ…

ਦੁੱਧ ‘ਚ ਉਬਾਲ ਕੇ ਪੀਓ ਸੁੱਕੀ ਅਦਰਕ, ਸਿਹਤ ਨੂੰ ਹੋਣਗੇ ਕਈ ਫਾਇਦੇ

ਦੁੱਧ ‘ਚ ਉਬਾਲ ਕੇ ਪੀਓ ਸੁੱਕੀ ਅਦਰਕ, ਸਿਹਤ ਨੂੰ ਹੋਣਗੇ ਕਈ ਫਾਇਦੇ

ਜੇਕਰ ਦੁੱਧ ਵਿਚ ਸੁੱਕੀ ਅਦਰਕ ਨੂੰ ਉਬਾਲ ਕੇ ਪੀਤਾ ਜਾਵੇ ਤਾਂ ਇਸ ਨਾਲ ਸਿਹਤ ਨੂੰ ਕਈ ਤਰੀਕੇ ਨਾਲ ਫਾਇਦਾ ਪਹੁੰਚ ਸਕਦਾ ਹੈ। ਸੁੱਕੀ ਅਦਰਕ ਤੇ ਦੁੱਧ ਨੂੰ ਉਬਾਲਣ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਸਕਦੀ ਹੈ। ਇਨ੍ਹਾਂ ਦੇ ਅੰਦਰ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਸਿਹਤ ਨੂੰ ਫਾਇਦਾ ਪਹੁੰਚਾ ਸਕਦੇ ਹਨ। ਅਜਿਹੇ…

ਥਾਇਰਾਇਡ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ 4 ਘਰੇਲੂ ਨੁਸਖੇ

ਥਾਇਰਾਇਡ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ 4 ਘਰੇਲੂ ਨੁਸਖੇ

ਜਦੋਂ ਲੋਕ ‘ਥਾਇਰਾਇਡ’ ਸ਼ਬਦ ਸੁਣਦੇ ਹਨ ਤਾਂ ਜ਼ਿਆਦਾਤਰ ਲੋਕ ਇਸ ਨੂੰ ਬੀਮਾਰੀ ਸਮਝਦੇ ਹਨ। ਹਾਲਾਂਕਿ, ਥਾਇਰਾਇਡ ਅਸਲ ਵਿੱਚ ਸਾਡੀ ਗਰਦਨ ਦਾ ਇੱਕ ਹਿੱਸਾ ਹੈ, ਇੱਕ ਗਲੈਂਡ ਜੋ ਹਾਰਮੋਨ ਪੈਦਾ ਕਰਦੀ ਹੈ ਜੋ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ। ਜੇਕਰ ਇਹ ਗਲੈਂਡ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਹੈ, ਤਾਂ ਸਰੀਰ…

ਮਾਡਰਨ ਜੇਲ ‘ਚ ਕੈਦੀਆਂ ਤੋਂ ਫੋਨ ਬਰਾਮਦ: ਹੋਮਗਾਰਡ ਜਵਾਨ ਸਮੇਤ 2 ਦੋਸ਼ੀਆਂ ਖਿਲਾਫ ਮਾਮਲਾ ਦਰਜ

ਮਾਡਰਨ ਜੇਲ ‘ਚ ਕੈਦੀਆਂ ਤੋਂ ਫੋਨ ਬਰਾਮਦ: ਹੋਮਗਾਰਡ ਜਵਾਨ ਸਮੇਤ 2 ਦੋਸ਼ੀਆਂ ਖਿਲਾਫ ਮਾਮਲਾ ਦਰਜ

ਕਪੂਰਥਲਾ ਮਾਡਰਨ ਜੇਲ੍ਹ ਵਿੱਚ ਪਾਬੰਦੀਸ਼ੁਦਾ ਵਸਤੂਆਂ ਲਿਆਉਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਦੀ ਪੁਲੀਸ ਨੇ ਹੋਮ ਗਾਰਡ ਜਵਾਨ ਅਤੇ ਦੋ ਕੈਦੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਗੌਰਵਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੰਧ ਟੱਪ ਕੇ ਪਾਬੰਦੀਸ਼ੁਦਾ ਵਸਤੂਆਂ ਸੁੱਟਣ ਵਾਲਿਆਂ ਦਾ ਨੈਕਸਸ ਬ੍ਰੇਕ ਕੀਤਾ ਗਿਆ ਹੈ। ਤਲਾਸ਼ੀ ਦੌਰਾਨ 6…

ਮਾਂ ਨਾਲ ਮੰਦਿਰ ਮੱਥਾ ਟੇਕਣ ਆਈ ਕੁੜੀ ਦਾ ਨੌਜਵਾਨ ਨੇ ਵੱਡਿਆ ਗਲਾ

ਮਾਂ ਨਾਲ ਮੰਦਿਰ ਮੱਥਾ ਟੇਕਣ ਆਈ ਕੁੜੀ ਦਾ ਨੌਜਵਾਨ ਨੇ ਵੱਡਿਆ ਗਲਾ

ਫਾਜ਼ਿਲਕਾ: ਅਬੋਹਰ ਦੇ ਪੁਰਾਣੀ ਫਾਜ਼ਿਲਕਾ ਰੋਡ ’ਤੇ ਸਥਿਤ ਜੌਹਰੀ ਮੰਦਿਰ ਵਿਖੇ ਦਰਦਨਾਕ ਘਟਨਾ ਵਾਪਰੀ ਹੈ। ਇਥੇ ਆਪਣੀ ਮਾਤਾ ਨਾਲ ਮੱਥਾ ਟੇਕਣ ਆਈ ਇਕ ਲੜਕੀ ਦਾ ਮੰਦਰ ਵਿਚ ਲੁਕੇ ਇਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ ਗਿਆ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ…