ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
ਭੁੱਜੇ ਛੋਲਿਆਂ ਨੂੰ ਸਰੀਰ ਲਈ ਰਾਮਬਾਣ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਹਰ ਰੋਜ਼ ਭੁੱਜੇ ਛੋਲੇ ਖਾਣ ਨਾਲ ਨਾ ਸਿਰਫ਼ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ ਸਗੋਂ ਦਿਲ ਦੀ ਸਿਹਤ ਵੀ ਠੀਕ ਹੁੰਦੀ ਹੈ। ਭੁੱਜੇ ਛੋਲਿਆਂ ‘ਚ ਪ੍ਰੋਟੀਨ, ਫਾਈਬਰ, ਮੈਂਗਨੀਜ਼, ਫੋਲੇਟ, ਫਾਸਫੋਰਸ, ਕਾਪਰ, ਫੈਟੀ ਐਸਿਡ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਭਰਪੂਰ…