ਇਜ਼ਰਾਈਲ-ਹਮਾਸ ‘ਚ ਛਿੜੀ ਜੰਗ ਵਿਗੜੇ ਹਾਲਾਤ, ਭਾਰਤੀਆਂ ਲਈ ਐਡਵਾਇਜ਼ਰੀ ਜਾਰੀ
ਇਜ਼ਰਾਈਲ ਅਤੇ ਫਿਲਸਤੀਨ ਦੇ ਹਮਾਸ ਅੱਤਵਾਦੀ ਸਮੂਹ ਵਿਚਾਲੇ ਹੋਈ ਲੜਾਈ ‘ਚ ਘੱਟੋ-ਘੱਟ 500 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਮਾਸ ਨੇ ਸ਼ਨੀਵਾਰ ਤੜਕੇ ਗਾਜ਼ਾ ਪੱਟੀ ਅਤੇ ਇਜ਼ਰਾਈਲ ਦੇ ਕਈ ਹਿੱਸਿਆਂ ‘ਤੇ 2,000 ਤੋਂ ਵੱਧ ਰਾਕੇਟ ਦਾਗੇ। ਹਮਾਸ ਨੇ ਕਈ ਇਜ਼ਰਾਈਲੀ ਸੈਨਿਕਾਂ ਨੂੰ ਫੜਨ ਦਾ ਵੀ ਦਾਅਵਾ ਕੀਤਾ ਹੈ। ਇਸ ਦੌਰਾਨ, ਤੇਲ ਅਵੀਵ ਵਿੱਚ ਭਾਰਤੀ ਦੂਤਾਵਾਸ…