ਬੀਮਾਰੀ ਤੋਂ ਬਚਣ ਲਈ ਮੰਨ ਲਓ ਦਾਦੀ-ਨਾਨੀ ਦੀਆਂ ਇਹ ਗੱਲਾਂ, ਰਹੋਗੇ ਫਿੱਟ
ਦੇਸ਼ ਭਰ ‘ਚ ਮੀਂਹ ਤੋਂ ਬਾਅਦ ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਤੇਜ਼ ਗਰਮੀ ਅਤੇ ਹੁੰਮਸ ਤੋਂ ਬਾਅਦ ਹੁਣ ਸਵੇਰ ਅਤੇ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਹਨ। ਹਾਲਾਂਕਿ ਗਰਮੀ ਤੋਂ ਸਾਰਿਆਂ ਨੂੰ ਰਾਹਤ ਮਿਲ ਗਈ ਹੈ ਪਰ ਜੇ ਤੁਸੀਂ ਇਸ ਬਦਲਦੇ ਮੌਸਮ ‘ਚ ਸਾਵਧਾਨ ਨਾ ਰਹੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ…