ਹਮਸਫ਼ਰ ਯੂਥ ਕਲੱਬ ਪ੍ਰਵਾਸੀ ਮਜ਼ਦੂਰਾਂ ਤੇ ਝੁੱਗੀ ਝੋਪੜੀ ਵਾਲਿਆਂ ਲਈ ਉੱਜਵਲ ਯੋਜਨਾ ਅਧੀਨ ਰਸੋਈ ਗੈਸ ਕੁਨੈਕ਼ਸ਼ਨ ਕਰਵਾਏਗੀ ਅਪਲਾਈ – ਕਲੱਬ ਚੀਫ਼ ਰੋਹਿਤ ਭਾਟੀਆ
ਜਲੰਧਰ,- ਹਮਸਫ਼ਰ ਯੂਥ ਕਲੱਬ ਦੇ ਚੀਫ਼ ਪ੍ਰਧਾਨ ਰੋਹਿਤ ਭਾਟੀਆ ਗੋਲਡ ਮੈਡਲਿਸਟ ਸਟੇਟ ਐਵਾਰਡੀ ਦੇ ਜਨਮਦਿਨ ਮੌਕੇ ਕਲੱਬ ਅਧਿਕਾਰੀਆਂ ਵਲੋਂ ਕੇਂਦਰ ਸਕੀਮ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਅਧੀਨ ਜਿਲ੍ਹਾ ਜਲੰਧਰ ਦੇ ਓਹਨਾਂ ਪ੍ਰਵਾਸੀ ਮਜਦੂਰਾਂ ਅਤੇ ਝੁੱਗੀ ਝੌਂਪੜੀ ਵਿਚ ਨਿਵਾਸ ਕਰਨ ਵਾਲੇ ਪ੍ਰਵਾਸੀਆਂ ਦੇ ਰਸੋਈ ਗੈਸ ਕੁਨੈਕਸ਼ਨ ਅਪਲਾਈ ਕਰਵਾਏ ਗਏ ਜੋ ਹੁਣ ਤੱਕ ਚੁੱਲ੍ਹੇ ਚੌਂਕੇ ਦੀ ਅੱਗ ਵਿੱਚ…