ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਵਲੋਂ DISTRICT BAR ASSOCIATION ’ਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਵਿੱਚ ਲਿਆ ਗਿਆ ਹਿਸਾ
ਜਲੰਧਰ – ਮਹਾਨਗਰ ’ਚ DISTRICT BAR ASSOCIATION ਵਲੋਂ 15 ਦਿਸੰਬਰ 2023 ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋਣ ਜਾ ਰਹੇ ਹਨ ਇਸ ਮੌਕੇ ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਵਲੋਂ ਨੋਮੀਨੇਸ਼ਨ ਭਰਿਆ ਗਿਆ ਹੈ | ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਨੇ ਦੱਸਿਆ ਕਿ ਉਹ DISTRICT BAR ASSOCIATION jalandhar ਬਤੋਰ 2006 ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ 2008 ਵਿਚ…