04/17/2024 1:26 AM

ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਵਲੋਂ DISTRICT BAR ASSOCIATION ’ਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਵਿੱਚ ਲਿਆ ਗਿਆ ਹਿਸਾ

ਜਲੰਧਰ – ਮਹਾਨਗਰ ’ਚ DISTRICT BAR ASSOCIATION ਵਲੋਂ 15 ਦਿਸੰਬਰ 2023 ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋਣ ਜਾ ਰਹੇ ਹਨ ਇਸ ਮੌਕੇ ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਵਲੋਂ ਨੋਮੀਨੇਸ਼ਨ ਭਰਿਆ ਗਿਆ ਹੈ | ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਨੇ ਦੱਸਿਆ ਕਿ ਉਹ DISTRICT BAR ASSOCIATION jalandhar ਬਤੋਰ 2006 ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ 2008 ਵਿਚ ਵੀ DISTRICT BAR ASSOCIATION ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਸੀ | ਇਸ ਦੌਰਾਨ ਐਡਵੋਕੇਟ ਪਰਸ਼ੋਤਮ ਸਿੰਘ ਕਪੂਰ ਨੇਂ ਦੱਸਿਆ ਕਿ ਉਨ੍ਹਾਂ ਦੇ ਸੀਨੀਅਰ ਅਤੇ ਸਾਥੀਆਂ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਵਿੱਚ ਆ ਕੇ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਇਸ ਵਾਰ ਹੋਣ ਵਾਲਿਆਂ DISTRICT BAR ASSOCIATION ਦੀਆਂ ਚੋਣਾਂ ਚ ਉਨ੍ਹਾਂ ਨੇ ਹਿਸਾ ਲਿਆ ਤੇ ਸਭ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਐਡਵੋਕੇਟ ਅਸ਼ੋਕ ਪ੍ਰਿਥੀ ,ਐਡਵੋਕੇਟ ਵਿਸ਼ਾਲ ਪ੍ਰਿਥੀ,ਐਡਵੋਕੇਟ ਜੋਹਿਤ ਕੁਮਾਰ ,ਐਡਵੋਕੇਟ ਨਵਜੋਤ,ਐਡਵੋਕੇਟ ਦਵਿੰਦਰ,ਐਡਵੋਕੇਟ ਰਮੇਸ਼ ਸੋਢੀ,ਐਡਵੋਕੇਟ ਗਗਨਦੀਪ ਮਹਿਤਾ,ਐਡਵੋਕੇਟ ਸੁਤੀਕਸ਼ਨ ਅਤੇ ਹੋਰ ਸ਼ਾਮਲ ਸਨ |