ਫਿਲਮ ਐਮਰਜੰਸੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦਿਤਾ ਜਾਵੇਗਾ:- ਰਾਣਾ
ਸਮੁੱਚਾ ਸਿੱਖ ਜਗਤ ਇਕੋ ਬੁਲੰਦ ਅਵਾਜ ਤੇ ਫਿਲਮ ਐਮਰਜੰਸੀ ਦਾ ਕਰਾਂਗੇ ਵਿਰੋਧ ! ਜਲੰਧਰ (EN) 19/10/2024 :-ਸਰਕਾਰ ਵਲੋਂ ਸਿੱਖ ਭਾਵਨਾਵਾਂ ਦੇ ਉੱਲਟ ਫਿਲਮ ਐਮਰਜੰਸੀ ਜਾਰੀ ਕਰਨ ਦੀ ਮਨਜੂਰੀ ਨੂੰ ਸਮੁੱਚਾ ਸਿੱਖ ਜਗਤ ਇਕ ਸੁਰ ਹੋ ਕੇ ਕਰੇਗਾ ਡੱਟਵਾ ਵਿਰੋਧ!ਇਸ ਫਿਲਮ ਨੂੰ ਸਿਨੇਮਾ ਘਰਾਂ ਵਿਚ ਨਹੀਂ ਚੱਲਣ ਦਿਤਾ ਜਾਵੇਗਾ!ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ…