Latest News | ਜਲੰਧਰ | ਪੰਜਾਬ
Breaking News- Jalandhar Factory ਵਿੱਚ ਭਿਆਨਕ ਅੱਗ, ਤਿੰਨ ਘੰਟੇ ਬੀਤ ਜਾਣ ਪਿੱਛੋਂ ਨਹੀਂ ਪਾਇਆ ਗਿਆ ਕਾਬੂ ਦੇਖੋ ਵੀਡੀਓ।
ਜਲੰਧਰ 19ਮਈ (EN) ਜਲੰਧਰ ਦੇ ਗਦਾਈਪੁਰ ਇਲਾਕੇ ਵਿੱਚ ਅੱਜ ਸਵੇਰੇ 4 ਵਜੇ ਦੇ ਕਰੀਬ ਦੋ ਫੈਕਟਰੀਆਂ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀਆਂ ਵਿੱਚੋਂ ਉੱਠਦਾ ਧੂੰਆਂ ਇੱਕ ਕਿਲੋਮੀਟਰ ਦੂਰ ਤੋਂ ਸਾਫ਼ ਦਿਖਾਈ ਦੇ ਰਿਹਾ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਹਾਲਾਂਕਿ, ਤਿੰਨ ਘੰਟੇ ਬੀਤ ਜਾਣ…