ਸਰੀਰ ‘ਚ ਇਨ੍ਹਾਂ ਕਾਰਨਾਂ ਕਰਕੇ ਹੋ ਸਕਦੀ ਇਨਟਰਨਲ ਬਲੀਡਿੰਗ, ਇਨ੍ਹਾਂ ਸਮੱਸਿਆਵਾਂ ਨੂੰ ਕਦੇ ਵੀ ਨਾ ਕਰੋ ਨਜ਼ਰਅੰਦਾਜ਼
ਜਦੋਂ ਵੀ ਕੋਈ ਸੱਟ ਲੱਗਦੀ ਹੈ ਅਤੇ ਖੂਨ ਵਹਿਣਾ ਸ਼ੁਰੂ ਹੁੰਦਾ ਹੈ, ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸੱਟ ਕਿੰਨੀ ਡੂੰਘੀ ਹੈ ਅਤੇ ਅਸੀਂ ਇਸਨੂੰ ਖੂਨ ਨਿਕਲਣਾ ਭਾਵ ਬਲੀਡਿੰਗ ਕਹਿੰਦੇ ਹਾਂ। ਪਰ ਸੱਟ ਲੱਗਣ ਜਾਂ ਕਿਸੇ ਹੋਰ ਕਾਰਨ ਕਰਕੇ ਬਾਹਰ ਵਹਿਣ ਦੀ ਬਜਾਏ ਜੇਕਰ ਖੂਨ ਸਰੀਰ ਦੇ ਅੰਦਰ ਹੀ ਰਹਿ ਜਾਵੇ ਜਾਂ ਖੂਨ…