ਇਨ੍ਹਾਂ ਕਾਰਨਾਂ ਕਰਕੇ ਰੱਦ ਹੋ ਜਾਂਦੈ ਰਾਸ਼ਨ ਕਾਰਡ, ਕੀ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀਆਂ?
ਦੇਸ਼ ਭਰ ਵਿੱਚ ਕਰੀਬ 15 ਕਰੋੜ ਰਾਸ਼ਨ ਕਾਰਡ ਧਾਰਕ ਹਨ। ਜੇਕਰ ਤੁਸੀਂ ਵੀ ਇਨ੍ਹਾਂ 15 ਕਰੋੜ ਲੋਕਾਂ ਵਿੱਚੋਂ ਇੱਕ ਹੋ ਤਾਂ ਇਸ ਰਾਸ਼ਨ ਕਾਰਡ ਧਾਰਕ ਨਾਲ ਜੁੜੀ ਇਹ ਖ਼ਬਰ ਜ਼ਰੂਰ ਪੜ੍ਹੋ। ਗਰੀਬਾਂ ਲਈ ਮੁਫਤ ਰਾਸ਼ਨ ਯੋਜਨਾ ਸਰਕਾਰ ਦੁਆਰਾ ਸਾਲ 2020 ਵਿੱਚ ਕੋਵਿਡ -19 ਮਹਾਂਮਾਰੀ ਦੌਰਾਨ ਸ਼ੁਰੂ ਕੀਤੀ ਗਈ ਸੀ। ਕੇਂਦਰ ਦੀ ਇਹ ਸਕੀਮ ਸਤੰਬਰ ਵਿੱਚ ਮੁਕੰਮਲ ਹੋ…