ਆਨਲਾਈਨ ਲੋਨ ਐਪ ‘ਤੇ ਵਿੱਤ ਮੰਤਰਾਲੇ ਦਾ ਸ਼ਿਕੰਜਾ
ਆਨਲਾਈਨ ਭੁਗਤਾਨ ਦੇ ਵਧਦੇ ਰੁਝਾਨ ਦੇ ਵਿਚਕਾਰ, ਡਿਜੀਟਲ ਲੋਨ ਐਪਸ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧੀ ਹੈ। ਬੀਤੇ ਕੁਝ ਮਹੀਨਿਆਂ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਲੋਕਾਂ ਨੇ ਆਨਲਾਈਨ ਐਪਸ ਤੋਂ ਕਰਜ਼ਾ ਲਿਆ ਅਤੇ ਫਿਰ ਪਛਤਾਉਣਾ ਪਿਆ। ਇਨ੍ਹਾਂ ਡਿਜੀਟਲ ਐਪਸ ਰਾਹੀਂ ਕਰਜ਼ਾ ਦੇਣ ਵਾਲੀਆਂ ਗੈਰ-ਕਾਨੂੰਨੀ ਕੰਪਨੀਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ…