Vi ਦੇ 30 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਹੋਇਆ ਲੀਕ, ਕੰਪਨੀ ਨੇ ਦਿੱਤਾ ਵੱਡਾ ਬਿਆਨ, ਜਾਣੋ ਪੂਰੀ ਖ਼ਬਰ
CyberX9 ਦੀ ਸਾਈਬਰ ਸੁਰੱਖਿਆ ਖੋਜ ਟੀਮ ਅਨੁਸਾਰ Vi ਦੇ ਸਿਸਟਮ ਵਿੱਚ ਇੱਕ ਬੱਗ ਹੈ, ਜਿਸ ਨੇ ਇਸ ਦੀਆਂ ਕਈ ਨਾਜ਼ੁਕ ਸੁਰੱਖਿਆ ਕਮਜ਼ੋਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਗਾਹਕਾਂ ਦੇ ਸੰਵੇਦਨਸ਼ੀਲ ਅਤੇ ਗੁਪਤ ਨਿੱਜੀ ਡੇਟਾ ਨੂੰ ਉਜਾਗਰ ਕੀਤਾ ਹੈ। ਇਸ ਵਿਚ ਲਗਪਗ 301 ਮਿਲੀਅਨ (30.1 ਕਰੋੜ) ਗਾਹਕਾਂ ਦੇ ਕਾਲ ਲੌਗ ਹੈ, ਜੋ ਕਿ ਇੰਟਰਨੈਟ ਵਿੱਚ ਫੈਲਿਆ…