ਜਲੰਧਰ ‘ਚ ਮਾਮੂਲੀ ਝਗੜੇ ਤੋਂ ਬਾਅਦ ਚੱਲੀਆਂ ਗੋਲੀਆਂ; ਇਕ ਦੀ ਮੌਤ, ਬਜ਼ੁਰਗ ਔਰਤ ਜ਼ਖਮੀ
ਜਲੰਧਰ(ਕੁਲਪ੍ਰੀਤ ਸਿੰਘ ): ਜਲੰਧਰ ਦੇ ਰਾਮਾਮੰਡੀ ਥਾਣੇ ਅਧੀਨ ਪੈਂਦੇ ਗੁਰੂਨਾਨਕਪੁਰਾ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ ਦੀ ਘਟਨਾ ਨੂੰ ਜੇ.ਸੀ ਰਿਜ਼ੋਰਟ ਦੇ ਪਿੱਛੇ ਸਤਨਾਮ ਨਗਰ ਵਿੱਚ ਕੁਝ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਫਾਇਰਿੰਗ ਹੋਣ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਇਸ ਘਟਨਾ ਵਿੱਚ ਸੋਨੂੰ ਨਾਮਕ ਨੌਜਵਾਨ ਦੀ ਮੌਤ ਹੋ ਗਈ…