ਜੇਕਰ ਤੁਸੀਂ ਵੀ ਰੋਜ਼ ਖਾਲੀ ਪੇਟ ਖਾਂਦੇ ਹੋ ਡ੍ਰਾਈ ਫਰੂਟਸ, ਤੁਹਾਨੂੰ ਪਤਾ ਹੋਣੀ ਚਾਹੀਦੀ ਇਹ ਗੱਲ
| |

ਜੇਕਰ ਤੁਸੀਂ ਵੀ ਰੋਜ਼ ਖਾਲੀ ਪੇਟ ਖਾਂਦੇ ਹੋ ਡ੍ਰਾਈ ਫਰੂਟਸ, ਤੁਹਾਨੂੰ ਪਤਾ ਹੋਣੀ ਚਾਹੀਦੀ ਇਹ ਗੱਲ

Intresting Facts: ਜੇਕਰ ਤੁਸੀਂ ਆਪਣੀ ਡਾਈਟ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਸੁੱਕੇ ਮੇਵਿਆਂ ਤੋਂ ਵਧੀਆ ਕੋਈ ਵਿਕਲਪ ਨਹੀਂ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸੁੱਕੇ ਮੇਵੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸੁੱਕੇ ਮੇਵੇ ਨੂੰ…

ਅਦਰਕ ਸਿਰਫ ਜ਼ੁਕਾਮ ਅਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਇਹ ਕਈ ਗੰਭੀਰ ਬਿਮਾਰੀਆਂ ਨੂੰ ਵੀ ਹਰਾ ਸਕਦਾ
|

ਅਦਰਕ ਸਿਰਫ ਜ਼ੁਕਾਮ ਅਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਇਹ ਕਈ ਗੰਭੀਰ ਬਿਮਾਰੀਆਂ ਨੂੰ ਵੀ ਹਰਾ ਸਕਦਾ

ਭਾਰਤੀ ਆਯੁਰਵੇਦ ਵਿੱਚ ਅਦਰਕ ਨੂੰ ਔਸ਼ਧੀ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਅਜਿਹੇ ‘ਚ ਕੁਝ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਅਦਰਕ ਦੀ ਵਰਤੋਂ ਕਰਦੇ ਹਨ। ਸਿਹਤਮੰਦ ਜੀਵਨ ਸ਼ੈਲੀ ਦਾ ਪਾਲਣ ਕਰਨ ਵਾਲੇ ਜ਼ਿਆਦਾਤਰ ਲੋਕ ਆਪਣੇ ਭੋਜਨ ਵਿੱਚ ਅਦਰਕ ਨੂੰ ਸ਼ਾਮਲ ਕਰਨਾ ਨਹੀਂ ਭੁੱਲਦੇ ਹਨ। ਅਦਰਕ ਦੀ ਵਰਤੋਂ ਸਿਰਫ਼ ਚਾਹ ਅਤੇ ਕਾੜ੍ਹੇ ਤੱਕ ਹੀ ਸੀਮਤ…

ਰੋਜ਼ਾਨਾ 50 ਪੌੜੀਆਂ ਚੜ੍ਹਨ ਨਾਲ ਦਿਲ ਦੀਆਂ ਇਹ ਬਿਮਾਰੀਆਂ ਹੁੰਦੀਆਂ ਦੂਰ
|

ਰੋਜ਼ਾਨਾ 50 ਪੌੜੀਆਂ ਚੜ੍ਹਨ ਨਾਲ ਦਿਲ ਦੀਆਂ ਇਹ ਬਿਮਾਰੀਆਂ ਹੁੰਦੀਆਂ ਦੂਰ

ਤੁਲੇਨ ਯੂਨੀਵਰਸਿਟੀ ਦਾ ਇੱਕ ਨਵਾਂ ਅਧਿਐਨ ਸੁਰਖੀਆਂ ਵਿੱਚ ਹੈ। ਇਹ ਰਿਪੋਰਟ ‘ਦਿ ਇੰਡੀਪੈਂਡੈਂਟ’ ਵਿੱਚ ਪ੍ਰਕਾਸ਼ਿਤ ਹੋਈ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਰੋਜ਼ 50 ਪੌੜੀਆਂ ਚੜ੍ਹਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਰਿਪੋਰਟ ਮੁਤਾਬਕ ਰੋਜ਼ਾਨਾ 50 ਪੌੜੀਆਂ ਚੜ੍ਹਨ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਲਗਭਗ 20 ਫੀਸਦੀ…

ਮਾਂ ਬਣਨ ਤੋਂ ਬਾਅਦ ਵੀ ਦਿਖਣਾ ਚਾਹੁੰਦੇ ਹੋ ਜਵਾਨ ਤਾਂ ਖਾਓ ਇਹ ਫੂਡ

ਮਾਂ ਬਣਨ ਤੋਂ ਬਾਅਦ ਵੀ ਦਿਖਣਾ ਚਾਹੁੰਦੇ ਹੋ ਜਵਾਨ ਤਾਂ ਖਾਓ ਇਹ ਫੂਡ

ਮਾਂ ਬਣਨ ਵਾਲੀ ਔਰਤ ਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਡਿਲੀਵਰੀ ਤੋਂ ਬਾਅਦ ਵੀ ਔਰਤਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਮਾਂ ਦਾ ਦੁੱਧ ਬੱਚੇ ਦੇ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਕਈ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ। ਅਜਿਹੇ ‘ਚ ਤੁਸੀਂ ਆਪਣੀ ਖੁਰਾਕ ‘ਚ ਸਿਹਤਮੰਦ…

ਪੈੱਗ ਲਾਉਣ ਵੇਲੇ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਨੂੰ ਹੋਏਗਾ ਨੁਕਸਾਨ
|

ਪੈੱਗ ਲਾਉਣ ਵੇਲੇ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਨੂੰ ਹੋਏਗਾ ਨੁਕਸਾਨ

Alcohol : ਪਿਛਲੇ ਸਮੇਂ ਵਿੱਚ ਭਾਰਤ ਅੰਦਰ ਵੀ ਸ਼ਰਾਬ ਪੀਣ ਦੇ ਸ਼ੌਕੀਨ ਵਧੇ ਹਨ। ਕੁਝ ਲੋਕ ਮੂਡ ਨੂੰ ਹਲਕਾ ਕਰਨ ਲਈ ਜਾਂ ਦੋਸਤਾਂ ਨਾਲ ਪਾਰਟੀਆਂ ਵਿੱਚ ਕਦੇ-ਕਦਾਈਂ ਪੀਂਦੇ ਹਨ, ਜਦੋਂਕਿ ਕੁਝ ਲੋਕ ਹਰ ਸ਼ਾਮ ਬੋਤਲ ਖੋਲ੍ਹ ਬਹਿੰਦੇ ਹਨ। ਹਾਲਾਂਕਿ ਸ਼ਰਾਬ ਦਾ ਨਸ਼ਾ ਸਿਹਤ ਤੇ ਸਮਾਜਿਕ ਜੀਵਨ ਦੋਵਾਂ ਲਈ ਬਹੁਤ ਮਾੜਾ ਹੈ। ਅੱਜ ਅਸੀਂ ਗੱਲ ਕਰਾਂਗੇ ਕਿ…

ਦੁੱਧ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਬਹੁਤ ਜ਼ਰੂਰੀ
| |

ਦੁੱਧ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਬਹੁਤ ਜ਼ਰੂਰੀ

ਦੁੱਧ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਨੂੰ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ ਸਿਰਫ਼ ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਲਾਭਦਾਇਕ ਹੈ (Milk Benefits)। ਹਰ ਉਮਰ ਦੇ ਲੋਕਾਂ ਨੂੰ ਹਰ ਰੋਜ਼ ਦੁੱਧ ਪੀਣਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਕ ਕੱਪ ਦੁੱਧ ਤੋਂ ਸਰੀਰ…

ਰਾਤ ਭਰ ਭਿਓ ਕੇ ਰੱਖੋ ਹਰੀ ਮੂੰਗੀ ਨੂੰ, ਫਿਰ ਉੱਠ ਕੇ ਖਾਓ…

ਰਾਤ ਭਰ ਭਿਓ ਕੇ ਰੱਖੋ ਹਰੀ ਮੂੰਗੀ ਨੂੰ, ਫਿਰ ਉੱਠ ਕੇ ਖਾਓ…

ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰੋਟੀਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਡਾਕਟਰਾਂ ਤੋਂ ਲੈ ਕੇ ਸਿਹਤ ਮਾਹਿਰਾਂ ਤੱਕ ਇਹ ਕਿਹਾ ਜਾਂਦਾ ਹੈ ਕਿ ਵਿਅਕਤੀ ਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਪਨੀਰ, ਅੰਡੇ ਅਤੇ ਚਿਕਨ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ। ਇਹ ਪ੍ਰੋਟੀਨ ਸਾਡੀ ਸਿਹਤ ਲਈ…

ਨੌਕਰੀ ਵਾਲਿਆਂ ਨੂੰ ਮੌਜਾਂ ਹੀ ਮੌਜਾਂ!
|

ਨੌਕਰੀ ਵਾਲਿਆਂ ਨੂੰ ਮੌਜਾਂ ਹੀ ਮੌਜਾਂ!

ਨੌਕਰੀ ਕਰਨ ਵਾਲੇ ਲੋਕ ਆਮ ਤੌਰ ‘ਤੇ ਹਫ਼ਤੇ ਵਿੱਚ 5-6 ਦਿਨ ਦਫ਼ਤਰ ਜਾਂਦੇ ਹਨ। ਭਾਰਤ ਵਿੱਚ ਜ਼ਿਆਦਾਤਰ ਥਾਵਾਂ ‘ਤੇ ਇਹ ਪ੍ਰਣਾਲੀ ਹੀ ਲਾਗੂ ਹੈ। ਬੈਂਕਾਂ ਵਿੱਚ ਇੱਕ ਹਫ਼ਤੇ ਵਿੱਚ ਇੱਕ ਦਿਨ ਤੇ ਦੂਜੇ ਹਫ਼ਤੇ ਵਿੱਚ ਦੋ ਦਿਨ ਛੁੱਟੀਆਂ ਹੁੰਦੀਆਂ ਹਨ। ਫਿਲਹਾਲ ਬੈਂਕ ਕਰਮਚਾਰੀ ਹਰ ਹਫਤੇ ਦੋ ਦਿਨ ਦੀ ਛੁੱਟੀ ਦੀ ਮੰਗ ਕਰ ਰਹੇ ਹਨ। ਦੂਜੇ…

ਜਾਣੋ ਦਿਮਾਗ ਨੂੰ ਸਿਹਤਮੰਦ ਅਤੇ ਖੁਸ਼ ਰੱਖਣ ਦੇ ਤਰੀਕੇ
|

ਜਾਣੋ ਦਿਮਾਗ ਨੂੰ ਸਿਹਤਮੰਦ ਅਤੇ ਖੁਸ਼ ਰੱਖਣ ਦੇ ਤਰੀਕੇ

ਅੱਜ-ਕੱਲ੍ਹ ਦੀ ਤੇਜ਼-ਤਰਾਰ ਜ਼ਿੰਦਗੀ ‘ਚ ਸਾਡਾ ਦਿਮਾਗ ਲਗਾਤਾਰ ਚਲਦਾ ਰਹਿੰਦਾ ਹੈ। ਸਾਡੇ ਡਿਜੀਟਲ ਉਪਕਰਨਾਂ ‘ਤੇ ਵੱਧ ਰਹੇ ਕੰਮ ਦੇ ਬੋਝ ਜਾਂ ਵੱਧਦੀ ਨਿਰਭਰਤਾ ਦੇ ਨਾਲ, ਸਾਡੇ ਦਿਮਾਗ ਨੂੰ ਲਗਾਤਾਰ ਤਾਜ਼ਗੀ ਅਤੇ ਊਰਜਾ ਦੀ ਲੋੜ ਹੁੰਦੀ ਹੈ। ਅਤੇ ਜੇਕਰ ਅਸੀਂ ਇਸ ਦੀ ਸਹੀ ਦੇਖਭਾਲ ਨਹੀਂ ਕਰਦੇ ਹਾਂ, ਤਾਂ ਸਾਨੂੰ ਮਾਨਸਿਕ ਥਕਾਵਟ ਅਤੇ ਸਪੱਸ਼ਟਤਾ ਦੀ ਘਾਟ ਦਾ…

ਜੇਕਰ ਤੁਸੀਂ ਵੀ ਸੁੱਟ ਦਿੰਦੇ ਬਚੀਆਂ ਹੋਈਆਂ ਰੋਟੀਆਂ
|

ਜੇਕਰ ਤੁਸੀਂ ਵੀ ਸੁੱਟ ਦਿੰਦੇ ਬਚੀਆਂ ਹੋਈਆਂ ਰੋਟੀਆਂ

ਬਹੁਤ ਘੱਟ ਲੋਕ ਬਾਸੀ ਰੋਟੀ ਖਾਣਾ ਪਸੰਦ ਕਰਦੇ ਹਨ। ਉੱਥੇ ਹੀ ਘਰ ਵਿੱਚ ਜੇਕਰ ਰਾਤ ਨੂੰ ਰੋਟੀ ਬੱਚ ਜਾਂਦੀ ਹੈ, ਤਾਂ ਅਸੀਂ ਉਸ ਰੋਟੀ ਨੂੰ ਅਕਸਰ ਗਾਂ ਜਾਂ ਕਿਸੇ ਹੋਰ ਜਾਨਵਰ ਨੂੰ ਦੇ ਦਿੰਦੇ ਹਾਂ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਾਸੀ ਰੋਟੀ ਸਿਹਤ ਲਈ ਖਜ਼ਾਨਾ ਹੈ। ਇਸ ਦੇ ਕਈ ਫਾਇਦੇ ਹੋ ਸਕਦੇ…