ਕੀ ਰੋਜ਼ਾਨਾ ਪਪੀਤਾ ਖਾਣ ਨਾਲ ਹਫ਼ਤੇ ਭਰ ‘ਚ 2 ਕਿਲੋਂ ਭਰ ਆਸਾਨੀ ਨਾਲ ਕੀਤਾ ਜਾ ਸਕਦੈ ਘੱਟ?
Papaya : ਸਾਡੇ ਵਿੱਚੋਂ ਜ਼ਿਆਦਾਤਰ ਮੌਸਮੀ ਅਤੇ ਤਾਜ਼ੇ ਫਲ ਖਾਣਾ ਪਸੰਦ ਕਰਦੇ ਹਨ। ਤਰਬੂਜ ਹੋਵੇ ਜਾਂ ਕੇਲਾ ਜਾਂ ਪਪੀਤਾ, ਮਾਹਰਾਂ ਦਾ ਸੁਝਾਅ ਹੈ ਕਿ ਇਹ ਕਈ ਸਿਹਤ ਸਮੱਸਿਆਵਾਂ ਵਿੱਚ ਮਦਦ ਕਰਦੇ ਹਨ ਤੇ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਖਬਰ ਮੁਤਾਬਕ ਜੇ ਤੁਸੀਂ ਇੱਕ ਹਫਤੇ ਤੱਕ ਲਗਾਤਾਰ ਪਪੀਤਾ ਖਾਂਦੇ ਹੋ ਤਾਂ…