ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖ਼ਮੀ

ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖ਼ਮੀ

ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਇਸ ਦੌਰਾਨ ਉਹ ਜ਼ਖਮੀ ਹੋ ਗਏ। ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਜਾਣਕਾਰੀ ਦਿੰਦੇ ਹੋਏ ਖੁਦ ਦੱਸਿਆ ਕਿ ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਹਾਦਸਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਪ੍ਰੋਜੈਕਟ ਕੇ’ ਦੇ…

ਜੈਜ਼ੀ ਬੀ 47 ਸਾਲ ਦੀ ਉਮਰ ‘ਚ ਕਿਵੇਂ ਹਨ ਇੰਨੇਂ ਫਿੱਟ, ਗਾਇਕ ਨੇ ਖੁਦ ਵੀਡੀਓ ਸ਼ੇਅਰ ਦੱਸਿਆ ਫਿੱਟਨੈੱਸ ਸੀਕ੍ਰੇਟ

ਜੈਜ਼ੀ ਬੀ 47 ਸਾਲ ਦੀ ਉਮਰ ‘ਚ ਕਿਵੇਂ ਹਨ ਇੰਨੇਂ ਫਿੱਟ, ਗਾਇਕ ਨੇ ਖੁਦ ਵੀਡੀਓ ਸ਼ੇਅਰ ਦੱਸਿਆ ਫਿੱਟਨੈੱਸ ਸੀਕ੍ਰੇਟ

ਪੰਜਾਬੀ ਗਾਇਕ ਜੈਜ਼ੀ ਬੀ ਅਕਸਰ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ਪੰਜਾਬੀ ਇੰਡਸਟਰੀ ‘ਚ 30 ਸਾਲ ਪੂਰੇ ਕੀਤੇ ਹਨ। ਇਸ ਤੋਂ ਬਾਅਦ ਗਾਇਕ ਖੂਬ ਲਾਈਮਲਾਈਟ ‘ਚ ਹੈ। ਇਸ ਦੇ ਨਾਲ ਨਾਲ ਜੈਜ਼ੀ ਬੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਬਟੋਰਦੇ ਹਨ। ਹੁਣ ਜੈਜ਼ੀ ਬੀ ਦੀ ਇੱਕ ਨਵੀਂ ਸੋਸ਼ਲ…

ਸਤਿੰਦਰ ਸਰਤਾਜ ਨੂੰ ਮਿੱਲਿਆ ਪੰਜਾਬ ਰਤਨ ਐਵਾਰਡ, ਸ਼ਿਵ ਬਟਾਲਵੀ ਤੇ ਬੁੱਲੇ ਸ਼ਾਹ ਨਾਲ ਹੋਈ ਗਾਇਕ ਦੀ ਤੁਲਨਾ

ਸਤਿੰਦਰ ਸਰਤਾਜ ਨੂੰ ਮਿੱਲਿਆ ਪੰਜਾਬ ਰਤਨ ਐਵਾਰਡ, ਸ਼ਿਵ ਬਟਾਲਵੀ ਤੇ ਬੁੱਲੇ ਸ਼ਾਹ ਨਾਲ ਹੋਈ ਗਾਇਕ ਦੀ ਤੁਲਨਾ

ਬੀਤੇ ਦਿਨ ਯਾਨਿ 24 ਫਰਵਰੀ ਨੂੰ ਚੰਡੀਗੜ੍ਹ ‘ਚ ਪੀਈਐਫਏ (ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਐਂਟਰਟੇਨਮੈਂਟ ਐਵਾਰਡਜ਼) ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸ਼ੋਅ ਦੀ ਮੇਜ਼ਬਾਨੀ ਸਤਿੰਦਰ ਸੱਤੀ ਨੇ ਕੀਤੀ। ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸੈਲੇਬਜ਼ ਇਸ ਐਵਾਰਡ ਸ਼ੋਅ ‘ਚ ਸ਼ਾਮਲ ਹੋਏ। ਇਸ ਦੌਰਾਨ ਗਾਇਕ ਸਤਿੰਦਰ ਸਰਤਾਜ ਦੀ ਲਾਈਵ ਪਰਫਾਰਮੈਂਸ ਨੇ ਮਹਿਫਲ ਲੁੱਟ ਲਈ ਅਤੇ ਨਾਲ ਹੀ…

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਖੀ ‘ਜੀ ਵਾਈਫ ਜੀ’, ਬੋਲੇ- ਮੈਨੂੰ ਵਿਆਹ ਤੋਂ ਪਹਿਲਾਂ ਹੀ ਡਰਾਤਾ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਖੀ ‘ਜੀ ਵਾਈਫ ਜੀ’, ਬੋਲੇ- ਮੈਨੂੰ ਵਿਆਹ ਤੋਂ ਪਹਿਲਾਂ ਹੀ ਡਰਾਤਾ

ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਸਟਾਰਰ ਫਿਲਮ ‘ਜੀ ਵਾਈਫ ਜੀ’ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਹੀ ਨਹੀਂ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਗੁਰਮੀਤ ਸਿੰਘ ਮੀਤ ਹੇਅਰ ਵੀ ਇਹ ਫਿਲਮ ਦੇਖਣ ਪਹੁੰਚੇ ਸੀ। ਇੱਥੇ ਜਦੋਂ ਗੁਰਮੀਤ ਸਿੰਘ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਹ ਫਿਲਮ…

ਕਪਿਲ ਸ਼ਰਮਾ ਲੋਕਾਂ ਦੇ ਘਰਾਂ ਦੇ ਬਾਹਰ ਕਰਦੇ ਸੀ ਟੂਣਾ

ਕਪਿਲ ਸ਼ਰਮਾ ਲੋਕਾਂ ਦੇ ਘਰਾਂ ਦੇ ਬਾਹਰ ਕਰਦੇ ਸੀ ਟੂਣਾ

ਕਪਿਲ ਸ਼ਰਮਾ ਸ਼ੋਅ ਵਿੱਚ ਹਰ ਹਫ਼ਤੇ ਕਈ ਸੈਲੇਬਸ ਆਉਂਦੇ ਹਨ ਅਤੇ ਲੋਕ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ ਜਾਣਦੇ ਹਨ। ਸ਼ੋਅ ਵਿੱਚ ਹਰ ਵਾਰ ਕੋਈ ਨਾ ਕੋਈ ਖੁਲਾਸੇ ਹੁੰਦੇ ਰਹਿੰਦੇ ਹਨ। ਇਸ ਹਫਤੇ ਕਪਿਲ ਸ਼ਰਮਾ ਕਪਿਲ ਸ਼ਰਮਾ ਸ਼ੋਅ ‘ਚ ਕਈ ਖੂਬੀਆਂ ਨਾਲ ਨਜ਼ਰ ਆਉਣ ਵਾਲੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ੰਸਕਾਂ ਨੂੰ…

ਸ਼੍ਰੀਦੇਵੀ ਦੀ ਅੱਜ 5ਵੀਂ ਬਰਸੀ

ਸ਼੍ਰੀਦੇਵੀ ਦੀ ਅੱਜ 5ਵੀਂ ਬਰਸੀ

 ਬਾਲੀਵੁੱਡ ਦੀ ਲੇਡੀ ਸੁਪਰਸਟਾਰ ਸ਼੍ਰੀਦੇਵੀ ਬਿਨਾਂ ਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਅੱਜ ਵੀ ਉਨ੍ਹਾਂ ਨੇ ਆਪਣੇ ਗੀਤਾਂ ਅਤੇ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਸ਼੍ਰੀਦੇਵੀ ਨੇ ਸਿਰਫ 8 ਸਾਲ ਦੀ ਉਮਰ ਤੋਂ ਹੀ ਆਪਣਾ ਜੀਵਨ ਫਿਲਮ ਜਗਤ ਨੂੰ ਸਮਰਪਿਤ ਕਰ ਦਿੱਤਾ ਸੀ। ਸ਼੍ਰੀਦੇਵੀ ਨੇ 54 ਸਾਲਾਂ ਤੱਕ 300 ਫਿਲਮਾਂ…

ਸ਼ਾਹਿਦ ਕਪੂਰ ਨੂੰ ਕਰੀਨਾ ਕਪੂਰ ਨੇ ਦਿੱਤਾ ਸੀ ਧੋਖਾ, ਐਕਟਰ ਨੇ ਇੰਜ ਬਿਆਨ ਕੀਤਾ ਦਿਲ ਦਾ ਦਰਦ
|

ਸ਼ਾਹਿਦ ਕਪੂਰ ਨੂੰ ਕਰੀਨਾ ਕਪੂਰ ਨੇ ਦਿੱਤਾ ਸੀ ਧੋਖਾ, ਐਕਟਰ ਨੇ ਇੰਜ ਬਿਆਨ ਕੀਤਾ ਦਿਲ ਦਾ ਦਰਦ

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਆਪਣੇ ਕਰੀਅਰ ਨਾਲੋਂ ਆਪਣੀ ਲਵ ਲਾਈਫ ਨੂੰ ਲੈ ਕੇ ਜ਼ਿਆਦਾ ਚਰਚਾ ‘ਚ ਸਨ। 7 ਜੁਲਾਈ 2015 ਨੂੰ ਸ਼ਾਹਿਦ ਨੇ ਦਿੱਲੀ ਦੀ ਰਹਿਣ ਵਾਲੀ ਮੀਰਾ ਰਾਜਪੂਤ ਨਾਲ ਵਿਆਹ ਕੀਤਾ ਸੀ। ਸ਼ਾਹਿਦ ਅਤੇ ਮੀਰਾ ਨੇ ਅਰੇਂਜ ਮੈਰਿਜ ਕੀਤੀ ਸੀ ਅਤੇ ਉਸ ਸਮੇਂ ਦੋਵੇਂ ਲਾਈਮਲਾਈਟ ਵਿੱਚ ਸਨ। ਸ਼ਾਹਿਦ ਕਪੂਰ ਦੇ ਅਫੇਅਰ ਵੀ ਵਿਆਹ ਤੋਂ…

ਸ਼ਾਹਰੁਖ ਦੀ ‘ਪਠਾਨ’ ਦਾ ਬਾਕਸ ਆਫਿਸ ‘ਤੇ ਤੂਫਾਨ
|

ਸ਼ਾਹਰੁਖ ਦੀ ‘ਪਠਾਨ’ ਦਾ ਬਾਕਸ ਆਫਿਸ ‘ਤੇ ਤੂਫਾਨ

ਫਿਲਮ ‘ਪਠਾਨ’ ਨੂੰ ਰਿਲੀਜ਼ ਹੋਏ 18 ਦਿਨ ਬੀਤ ਚੁੱਕੇ ਹਨ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਸ਼ਾਨਦਾਰ ਕਲੈਕਸ਼ਨ ਕਰਨ ਦੇ ਨਾਲ-ਨਾਲ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਸ਼ਾਹਰੁਖ ਖਾਨ ਦੀ ‘ਪਠਾਨ’ ਨੂੰ ਦੇਖਣ ਲਈ ਥੀਏਟਰ ‘ਚ ਲੋਕਾਂ ਦੀ ਭੀੜ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦਾ ਬਾਕਸ ਆਫਿਸ ਕਲੈਕਸ਼ਨ…

Dharmendra: ਦੋਵੇਂ ਪਤਨੀਆਂ ਨੂੰ ਭੁੱਲ ਕੇ ਇਸ ਅਦਾਕਾਰਾ ਦੇ ਪਿਆਰ ‘ਚ ਗਵਾਚੇ ਨਜ਼ਰ ਆਏ ਧਰਮਿੰਦਰ
|

Dharmendra: ਦੋਵੇਂ ਪਤਨੀਆਂ ਨੂੰ ਭੁੱਲ ਕੇ ਇਸ ਅਦਾਕਾਰਾ ਦੇ ਪਿਆਰ ‘ਚ ਗਵਾਚੇ ਨਜ਼ਰ ਆਏ ਧਰਮਿੰਦਰ

ਬਾਲੀਵੁੱਡ ਦੇ ਹੀ-ਮੈਨ ਕਹੇ ਜਾਣ ਵਾਲੇ ਧਰਮਿੰਦਰ ਨੇ ਲੰਬੇ ਸਮੇਂ ਤੱਕ ਵੱਡੇ ਪਰਦੇ ‘ਤੇ ਰਾਜ ਕੀਤਾ ਹੈ। ਕਿਸੇ ਵੀ ਹੀਰੋਇਨ ਨਾਲ ਉਨ੍ਹਾਂ ਦੀ ਕੈਮਿਸਟਰੀ ਵੱਡੇ ਪਰਦੇ ਨੂੰ ਅੱਗ ਲਗਾ ਦਿੰਦੀ ਸੀ। 87 ਸਾਲਾ ਧਰਮਿੰਦਰ ਫਿਲਮੀ ਦੁਨੀਆ ਤੋਂ ਦੂਰ ਹੋਣ ਦੇ ਬਾਵਜੂਦ ਕਈ ਰਿਐਲਿਟੀ ਸ਼ੋਅਜ਼ ‘ਚ ਆ ਕੇ ਆਪਣੀਆਂ ਫਿਲਮਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਨਜ਼ਰ…

ਕਾਮੇਡੀ ‘ਤੇ ਐਕਟਿੰਗ ਤੋਂ ਬਾਅਦ ਗਾਇਕ ਬਣ ਡੈਬਿਊ ਕਰਨ ਜਾ ਰਹੇ ਕਪਿਲ ਸ਼ਰਮਾ

ਕਾਮੇਡੀ ‘ਤੇ ਐਕਟਿੰਗ ਤੋਂ ਬਾਅਦ ਗਾਇਕ ਬਣ ਡੈਬਿਊ ਕਰਨ ਜਾ ਰਹੇ ਕਪਿਲ ਸ਼ਰਮਾ

ਲੋਕ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਕਾਮੇਡੀ ਦੇ ਦੀਵਾਨੇ ਹਨ। ਉਸਨੇ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਹੁਣ ਕਪਿਲ ਸ਼ਰਮਾ ਬਤੌਰ ਗਾਇਕ ਆਪਣੇ ਕਰੀਅਰ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਗਾਇਕ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਨ੍ਹਾਂ ਨੇ ਆਪਣੇ…