ਨਗਰ ਨਿਗਮ ’ਚ ਵੱਡਾ ਗੋਲਮਾਲ
ਜਲੰਧਰ –ਉਂਝ ਤਾਂ ਜਲੰਧਰ ਨਿਗਮ ਦੇ ਵਧੇਰੇ ਵਿਭਾਗ ਭ੍ਰਿਸ਼ਟਾਚਾਰ ਵਿਚ ਨੱਕੋ-ਨੱਕ ਡੁੱਬੇ ਹੋਏ ਹਨ ਪਰ ਹੁਣ ਨਿਗਮ ਦੀ ਲਾਇਸੈਂਸ ਸ਼ਾਖਾ ਵਿਚ ਇਕ ਵੱਡਾ ਗੋਲਮਾਲ ਸਾਹਮਣੇ ਆਇਆ ਹੈ। ਇਸ ਤਹਿਤ ਸ਼ਹਿਰ ਵਿਚ ਹਜ਼ਾਰਾਂ ਦੁਕਾਨਦਾਰ, ਕਾਰੋਬਾਰੀ ਅਤੇ ਵਪਾਰੀ ਅਜਿਹੇ ਹਨ, ਜਿਹੜੇ ਨਗਰ ਨਿਗਮ ਤੋਂ ਲਾਇਸੈਂਸ ਹੀ ਨਹੀਂ ਲੈ ਰਹੇ, ਜਦਕਿ ਅਜਿਹਾ ਕਰਨਾ ਹਰ ਸਾਲ ਜ਼ਰੂਰੀ ਹੈ। ਪਤਾ…