ਟਵਿੱਟਰ ਦੀ ਨਵੀਂ CEO ਦਾ ਐਲਨ ਮਸਕ ਨੇ ਕੀਤਾ ਐਲਾਨ

ਟਵਿੱਟਰ ਦੀ ਨਵੀਂ CEO ਦਾ ਐਲਨ ਮਸਕ ਨੇ ਕੀਤਾ ਐਲਾਨ

ਦੁਨੀਆ ਦੇ ਦਿੱਗਜ ਅਰਬਪਤੀਆਂ ‘ਚੋਂ ਇਕ ਐਲਨ ਮਸਕ (Elon Musk) ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀ ਕਮਾਨ ਇਕ ਔਰਤ ਦੇ ਹੱਥਾਂ ‘ਚ ਹੋਵੇਗੀ। ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਲਿੰਡਾ ਯਾਕਾਰਿਨੋ (Linda Yaccarino) ਟਵਿੱਟਰ…

Cyber crime: 3 ਅਜਿਹੇ ਮੈਸੇਜ, ਜੋ ਤੁਹਾਨੂੰ ਤੁਰੰਤ ਕਰਨੇ ਚਾਹੀਦੇ ਨੇ ਨਜ਼ਰਅੰਦਾਜ਼, ਜਵਾਬ ਦੇਣ ਨਾਲ ਹੋ ਸਕਦੀ ਹੈ ਦਿੱਕਤ
|

Cyber crime: 3 ਅਜਿਹੇ ਮੈਸੇਜ, ਜੋ ਤੁਹਾਨੂੰ ਤੁਰੰਤ ਕਰਨੇ ਚਾਹੀਦੇ ਨੇ ਨਜ਼ਰਅੰਦਾਜ਼, ਜਵਾਬ ਦੇਣ ਨਾਲ ਹੋ ਸਕਦੀ ਹੈ ਦਿੱਕਤ

Cyber crime : ਸਾਈਬਰ ਅਪਰਾਧ ਲਗਾਤਾਰ ਵਧ ਰਿਹਾ ਹੈ। ਹਾਲ ਹੀ ‘ਚ ‘ਚੈੱਕ ਪੁਆਇੰਟ ਰਿਸਰਚ’ ਨੇ ਇਕ ਰਿਪੋਰਟ ਸਾਂਝੀ ਕੀਤੀ ਸੀ, ਜਿਸ ‘ਚ ਖੁਲਾਸਾ ਹੋਇਆ ਸੀ ਕਿ ਭਾਰਤ ‘ਚ ਹਫਤਾਵਾਰੀ ਸਾਈਬਰ ਅਪਰਾਧ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ‘ਚ 18 ਫੀਸਦੀ ਵਧਿਆ ਹੈ। ਸਾਈਬਰ ਅਪਰਾਧੀ ਵੱਖ-ਵੱਖ ਤਰੀਕਿਆਂ ਨਾਲ ਲੋਕਾਂ/ਸੰਸਥਾਵਾਂ ਅਤੇ ਸਰਕਾਰਾਂ ਨੂੰ…

Elon Musk ਨੇ ਕੀਤਾ ਵੱਡਾ ਐਲਾਨ

Elon Musk ਨੇ ਕੀਤਾ ਵੱਡਾ ਐਲਾਨ

Elon Musk – ਟਵਿੱਟਰ ਦੇ ਮਾਲਕ ਏਲੋਨ ਮਸਕ ਨੇ ਮੀਡੀਆ ਪ੍ਰਕਾਸ਼ਕਾਂ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ, ਮਸਕ ਦੇ ਅਨੁਸਾਰ, ਅਗਲੇ ਮਹੀਨੇ ਤੋਂ ਟਵਿੱਟਰ ‘ਤੇ ਖ਼ਬਰਾਂ ਪੜ੍ਹਨ ਲਈ ਉਪਭੋਗਤਾਵਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਮਸਕ ਨੇ ਐਲਾਨ ਕੀਤਾ ਹੈ ਕਿ ਯੂਜ਼ਰਸ ਨੂੰ ਅਗਲੇ ਮਹੀਨੇ ਤੋਂ ਖਬਰਾਂ ਪੜ੍ਹਨ ਲਈ ਪੈਸੇ ਦੇਣੇ ਹੋਣਗੇ। ਅਗਲੇ ਮਹੀਨੇ ਤੋਂ…

बच्चों को सिखाएं बिजली बचाने की आदत, पढ़ें पूरी खबर
|

बच्चों को सिखाएं बिजली बचाने की आदत, पढ़ें पूरी खबर

छोटी चीजें खूबसूरत होती हैं। एक बहुत छोटी, लेकिन सरल आदत, जो अकसर हम में से ज्यादातर लोगों को नहीं होती, वह है उन गैर-जरूरी लाइटों और इलैक्ट्रॉनिक उपकरणों को बंद करना, जो इस्तेमाल नहीं हो रहे हों। यह आदत बनाना बहुत आसान है और यह धन व संसाधन बचाने के लिहाज से भी काफी…

Mark Zuckerberg

ਹੁਣ ਇਕੋ ਸਮੇਂ 4 ਮੋਬਾਇਲਾਂ ‘ਤੇ ਚਲਾ ਸਕੋਗੇ ਇਕ ਹੀ WhatsApp

ਮੇਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਫੀਚਰ ‘ਚ ਲਗਾਤਾਰ ਨਵੇਂ ਅਪਡੇਟ ਲੈ ਕੇ ਆ ਰਹੀ ਹੈ। ਹੁਣ ਵਟਸਐਪ ਇਕ ਹੋਰ ਸ਼ਾਨਦਾਰ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇਕ ਹੀ ਵਟਸਐਪ ਅਕਾਊਂਟ ਨੂੰ 4 ਡਿਵਾਈਸਿਜ਼ ‘ਤੇ ਇਸਤੇਮਾਲ ਕਰ ਸਕਦੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ…

FUJIFILM INSTAX mini 12 ਇੰਸਟੈਂਟ ਕੈਮਰਾ ਭਾਰਤ ‘ਚ ਲਾਂਚ
|

FUJIFILM INSTAX mini 12 ਇੰਸਟੈਂਟ ਕੈਮਰਾ ਭਾਰਤ ‘ਚ ਲਾਂਚ

Instant Camera : ਫਿਊਜੀਫਿਲਸ ਨੇ ਭਾਰਤ ‘ਚ ਇੰਸਟੈਕਸ ਸੀਰੀਜ਼ ਦੇ ਨਵੇਂ ਇੰਸਟੈਂਟ ਕੈਮਰਾ FUJIFILM INSTAX mini 12 ਨੂੰ ਲਾਂਚ ਕਰ ਦਿੱਤਾ ਹੈ। ਇਸ ਕੈਮਰੇ ਨੂੰ ਰਿਟੇਲ ਅਤੇ ਆਨਲਾਈਨ ਸਟੋਰ ‘ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। FUJIFILM INSTAX mini 12 ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। FUJIFILM INSTAX mini 12 ਦੇ ਨਾਲ ਬੈਲੂਨ ਵਰਗਾ ਡਿਜ਼ਾਈਨ…

Whatsapp ‘ਤੇ ਆਵੇਗਾ ਨਵਾਂ ਫੀਚਰ

Whatsapp ‘ਤੇ ਆਵੇਗਾ ਨਵਾਂ ਫੀਚਰ

ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਹਨ। ਇਹ ਐਪ ਇੰਨੀ ਯੂਜ਼ਰ ਫ੍ਰੈਂਡਲੀ ਹੈ ਕਿ ਹਰ ਉਮਰ ਦੇ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਦੌਰਾਨ ਮੈਟਾ ਨੇ ਵਟਸਐਪ ਯੂਜ਼ਰਸ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਦੀ ਮਦਦ ਨਾਲ, ਤੁਸੀਂ ਭਵਿੱਖ ਲਈ ਕਿਸੇ ਵੀ ਜ਼ਰੂਰੀ ਮੈਸੇਜ ਨੂੰ…

ਸਿਰਫ 19000 ਵਿੱਚ ਮਿਲ ਰਿਹਾ ਹੈ ਇਨਵਰਟਰ AC, ਇਸ ਸੇਲ ਨੂੰ ਨਾ ਛੱਡੋ

ਸਿਰਫ 19000 ਵਿੱਚ ਮਿਲ ਰਿਹਾ ਹੈ ਇਨਵਰਟਰ AC, ਇਸ ਸੇਲ ਨੂੰ ਨਾ ਛੱਡੋ

ਰਾਜਧਾਨੀ ਦਿੱਲੀ ਵਿੱਚ ਗਰਮੀ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ। ਗਰਮੀ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹਨ। ਜੇਕਰ ਤੁਸੀਂ ਇਸ ਗਰਮੀਆਂ ਵਿੱਚ ਆਪਣੇ ਲਈ ਏਸੀ, ਕੂਲਰ ਜਾਂ ਫਰਿੱਜ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ‘ਤੇ, ਸੁਪਰ ਕੂਲਿੰਗ ਡੇਜ਼ ਨਾਮ ਦੀ ਸੇਲ 21 ਅਪ੍ਰੈਲ ਤੋਂ ਸ਼ੁਰੂ ਹੋਣ ਜਾ…

ਸਮੱਸਿਆ ਦੱਸਣਗੀਆਂ ਤੇ ਖ਼ੁਦ ਹੀ ਠੀਕ ਵੀ ਕਰ ਲੈਣਗੀਆਂ ਭਵਿੱਖ ਦੀਆਂ ਸਮਾਰਟ ਕਾਰਾਂ

ਸਮੱਸਿਆ ਦੱਸਣਗੀਆਂ ਤੇ ਖ਼ੁਦ ਹੀ ਠੀਕ ਵੀ ਕਰ ਲੈਣਗੀਆਂ ਭਵਿੱਖ ਦੀਆਂ ਸਮਾਰਟ ਕਾਰਾਂ

ਦੇਸ਼ ‘ਚ ਸਮਾਰਟ ਕਾਰ ਤਕਨਾਲੋਜੀ ਨਾਲ ਅਗਲੇ ਦੋ ਸਾਲਾਂ ‘ਚ ਆਟੋਮੋਬਾਇਲ ਸੈਕਟਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਗੱਡੀਆਂ ਜ਼ਿਆਦਾ ਸਮਾਰਟ, ਇੰਟੈਲੀਜੈਂਟ ਅਤੇ ਕੁਨੈਕਟਿਡ ਹੋ ਰਹੀਆਂ ਹਨ। ਇੰਟਰਨੈੱਟ ਕੁਨੈਕਟੀਵਿਟੀ ਨਾਲ ਫੋਰ ਵ੍ਹੀਲਰਜ਼ ਦੇ ਨਾਲ ਟੂ-ਵ੍ਹੀਲਰਜ਼ ‘ਚ ਕਈ ਸਮੱਸਿਆਵਾਂ ਨੂੰ ਠੀਕ ਕਰਨ ਲਈ ਸਰਵਿਸ ਸੈਂਟਰ ਜਾਣ ਦੀ ਲੋੜ ਨਹੀਂ ਹੋਵੇਗੀ। ਬੇਂਗਲੁਰੂ ‘ਚ ਚੱਲ ਰਹੇ ਕੁਨੈਕਟਿਡ,…

ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸਰਕਾਰ ਸਖ਼ਤ, ਕੱਟੇ ਜਾਣਗੇ ਚਲਾਨ
| | |

ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸਰਕਾਰ ਸਖ਼ਤ, ਕੱਟੇ ਜਾਣਗੇ ਚਲਾਨ

ਪੰਜਾਬ ਸਰਕਾਰ ਨੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਵਿੱਚ ਦਿੱਤੀ ਗਈ ਛੋਟ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਅੰਤਿਮ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ 30 ਜੂਨ ਤੋਂ ਬਾਅਦ HSRP ਫਿੱਟ ਨਾ ਹੋਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਜਾਂ ਉਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਪੁਲਿਸ…