AC ਬੰਦ ਹੋਣ ‘ਤੇ ਵੀ ਕਰਦਾ ਹੈ ਬਿਜਲੀ ਦੀ ਖਪਤ! ਹਰ ਮਹੀਨੇ ਵਧਦਾ ਹੈ ਬਿੱਲ

AC ਬੰਦ ਹੋਣ ‘ਤੇ ਵੀ ਕਰਦਾ ਹੈ ਬਿਜਲੀ ਦੀ ਖਪਤ! ਹਰ ਮਹੀਨੇ ਵਧਦਾ ਹੈ ਬਿੱਲ

Electricity Bill: ਗਰਮੀਆਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਕਾਫ਼ੀ ਵੱਧ ਜਾਂਦੀ ਹੈ। ਲੋਕ ਕਈ ਘੰਟੇ ਲਗਾਤਾਰ ਇਸ ਦੀ ਵਰਤੋਂ ਕਰਦੇ ਰਹਿੰਦੇ ਹਨ। ਅਜਿਹੇ ‘ਚ ਜੇਕਰ ਤੁਹਾਡਾ ਏਅਰ ਕੰਡੀਸ਼ਨਰ ਚੰਗੀ ਕੰਪਨੀ ਦਾ ਨਹੀਂ ਹੈ ਤਾਂ ਇਸ ਕਾਰਨ ਤੁਹਾਡੇ ਘਰ ਦਾ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ। ਹਾਲਾਂਕਿ ਤੁਹਾਨੂੰ ਇੱਕ ਹੋਰ ਗੱਲ ਦਾ ਪਤਾ ਨਹੀਂ ਹੋਵੇਗਾ,…

YouTube ‘ਤੇ Monetization ਲਈ ਹੁਣ 1,000 ਨਹੀਂ ਸਿਰਫ ਇੰਨੇ Subscribers ਹੋਣੇ ਚਾਹੀਦੇ

YouTube ‘ਤੇ Monetization ਲਈ ਹੁਣ 1,000 ਨਹੀਂ ਸਿਰਫ ਇੰਨੇ Subscribers ਹੋਣੇ ਚਾਹੀਦੇ

YouTube Monetization : ਅਸੀਂ ਸਾਰੇ ਜਾਣਦੇ ਹਾਂ ਕਿ YouTube ਤੋਂ ਪੈਸੇ ਕਮਾਉਣ ਲਈ ਚੈਨਲ ‘ਤੇ ਚੰਗੇ ਵਿਊਜ਼ ਤੇ Subscribe ਹੋਣੇ ਚਾਹੀਦੇ ਹਨ। ਚੈਨਲ ਉਦੋਂ ਹੀ Monetization ਹੁੰਦਾ ਹੈ, ਜਦੋਂ ਘੱਟੋ-ਘੱਟ 1000 Subscribers ਹੁੰਦੇ ਹਨ ਤੇ 4,000 ਘੰਟੇ ਦਾ Watch Time ਪੂਰਾ ਹੁੰਦਾ ਹੈ। ਇਸ ਤੋਂ ਬਾਅਦ ਜਦੋਂ ਵਿਅਕਤੀ YouTube ਦੇ T&C ਨੂੰ ਸਵੀਕਾਰ ਕਰਦਾ ਹੈ…

Meta ਵ੍ਹਿਸਲਬਲੋਅਰ ਦਾ ਵੱਡਾ ਅਲਰਟ
|

Meta ਵ੍ਹਿਸਲਬਲੋਅਰ ਦਾ ਵੱਡਾ ਅਲਰਟ

ਮੈਟਾ ਵ੍ਹਿਸਲਬਲੋਅਰ ਫ੍ਰਾਂਸਿਸ ਹੌਗੇਨ ਦਾ ਕਹਿਣਾ ਹੈ ਕਿ ਜੇਕਰ ਸੋਸ਼ਲ ਮੀਡੀਆ ‘ਚ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ‘ਚ ਲੱਖਾਂ ਲੋਕ (1 ਕਰੋੜ ਤੋਂ ਵੱਧ) ਮਰ ਸਕਦੇ ਹਨ। ਬਿਜ਼ਨੈੱਸ ਇਨਸਾਈਡਰ ਇੰਡੀਆ ਦੀ ਖਬਰ ਮੁਤਾਬਕ ਹੌਗੇਨ ਨੇ ਸੰਡੇ ਟਾਈਮਜ਼ ਨੂੰ ਇਹ ਗੱਲ ਕਹੀ ਹੈ। ਹੌਗੇਨ ਨੇ ਸਾਲ 2021 ਤੱਕ ਫੇਸਬੁੱਕ ਵਿੱਚ ਕੰਮ ਕੀਤਾ ਹੈ।…

Samsung Galaxy S23 5G ਦੀ ਕੀਮਤ ਵਿੱਚ ਭਾਰੀ ਗਿਰਾਵਟ, ਤੁਸੀਂ ਵੀ ਇਸਨੂੰ ਇੱਥੋਂ ਖਰੀਦ ਸਕਦੇ ਹੋ ਫਟਾਫਟ

Samsung Galaxy S23 5G ਦੀ ਕੀਮਤ ਵਿੱਚ ਭਾਰੀ ਗਿਰਾਵਟ, ਤੁਸੀਂ ਵੀ ਇਸਨੂੰ ਇੱਥੋਂ ਖਰੀਦ ਸਕਦੇ ਹੋ ਫਟਾਫਟ

ਸੈਮਸੰਗ ਬ੍ਰਾਂਡ ਦੇ ਪ੍ਰਸ਼ੰਸਕਾਂ ਲਈ, ਹੁਣ ਪ੍ਰੀਮੀਅਮ ਹੈਂਡਸੈੱਟ Samsung Galaxy S23 5G ਖਰੀਦਣ ਦਾ ਵਧੀਆ ਮੌਕਾ ਹੈ। ਤੁਸੀਂ ਆਪਣਾ ਮਨਪਸੰਦ ਹੈਂਡਸੈੱਟ 17 ਪ੍ਰਤੀਸ਼ਤ ਤੱਕ ਦੀ ਛੋਟ ‘ਤੇ ਖਰੀਦ ਸਕਦੇ ਹੋ। ਇਸ ਨੂੰ Amazon ਅਤੇ Flipkart ਤੋਂ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਫਲੈਗਸ਼ਿਪ ਫੋਨ ਹੈ, ਜਿਸ ‘ਚ ਸ਼ਾਨਦਾਰ ਫੀਚਰਸ ਹਨ। ਕੰਪਨੀ ਨੇ ਇਸ ਦੀ ਕੀਮਤ…

ਮਾਪੇ ਸਾਵਧਾਨ !

ਮਾਪੇ ਸਾਵਧਾਨ !

ਇਹ ਖ਼ਬਰ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਲਈ ਹੈ। ਬੱਚਿਆਂ ਵਿੱਚ ਔਨਲਾਈਨ ਮੋਬਾਈਲ ਗੇਮਿੰਗ ਦਾ ਜਨੂੰਨ ਕਈ ਵਾਰ ਤੁਹਾਨੂੰ ਕਿਸੇ ਵੱਡੇ ਜੋਖਮ ਵਿੱਚ ਪਾ ਸਕਦਾ ਹੈ। ਅਜਿਹੀ ਹੀ ਇੱਕ ਘਟਨਾ ਚੀਨ ਵਿੱਚ ਸਾਹਮਣੇ ਆਈ ਹੈ। 13 ਸਾਲ ਦੀ ਇਕ ਲੜਕੀ ਨੂੰ ਆਨਲਾਈਨ ਮੋਬਾਈਲ ਗੇਮਾਂ ਦੀ ਇੰਨੀ ਆਦਤ ਪੈ ਗਈ ਕਿ ਉਸ ਨੇ ਆਪਣੀ ਮਾਂ ਦੇ…

ਬਿਜਲੀ ਦਾ ਬਿੱਲ ਘਟਾਉਣ ਲਈ ਕਿਹੜਾ ਏਸੀ ਲਈਏ? ਇਨਵਰਟਰ ਤੇ ਨੌਰਮਲ ਏਸੀ ‘ਚ ਕੀ ਫਰਕ, ਜਾਣੋ ਕਿਵੇਂ ਕਰਦੇ ਕੰਮ?

ਬਿਜਲੀ ਦਾ ਬਿੱਲ ਘਟਾਉਣ ਲਈ ਕਿਹੜਾ ਏਸੀ ਲਈਏ? ਇਨਵਰਟਰ ਤੇ ਨੌਰਮਲ ਏਸੀ ‘ਚ ਕੀ ਫਰਕ, ਜਾਣੋ ਕਿਵੇਂ ਕਰਦੇ ਕੰਮ?

AC : ਗਰਮੀਆਂ ਦੇ ਮੌਸਮ ਵਿੱਚ ਇੱਕ ਚੀਜ਼ ਜੋ ਸਭ ਤੋਂ ਵੱਧ ਆਰਾਮ ਦਿੰਦੀ ਹੈ, ਉਹ ਏਸੀ ਹੈ। ਕੜਾਕੇ ਦੀ ਗਰਮੀ ਵਿੱਚੋਂ ਏਸੀ ‘ਚ ਜਾਂਦੇ ਹੀ ਤੁਹਾਨੂੰ ਰਾਹਤ ਮਿਲਦੀ ਹੈ। ਇਸ ਲਈ ਏਸੀ ਦਾ ਬਾਜ਼ਾਰ ਹੁਣ ਬਹੁਤ ਵਧ ਰਿਹਾ ਹੈ ਤੇ ਨਤੀਜਾ ਇਹ ਹੈ ਕਿ ਹੁਣ ਕਈ ਤਰ੍ਹਾਂ ਦੇ ਏਸੀ ਬਾਜ਼ਾਰ ਵਿੱਚ ਆ ਰਹੇ ਹਨ। ਇਨ੍ਹੀਂ…

ਜੇਕਰ ਘੰਟਿਆਂ ਤੱਕ ਬਿਜਲੀ ਕੱਟ ਤੋਂ ਹੋ ਪਰੇਸ਼ਾਨ ਤਾਂ ਹੁਣ ਬਿਨਾਂ ਬਿਜਲੀ ਤੋਂ ਜਗਾ ਸਕਦੇ ਬਲਬ…ਜਾਣੋ

ਜੇਕਰ ਘੰਟਿਆਂ ਤੱਕ ਬਿਜਲੀ ਕੱਟ ਤੋਂ ਹੋ ਪਰੇਸ਼ਾਨ ਤਾਂ ਹੁਣ ਬਿਨਾਂ ਬਿਜਲੀ ਤੋਂ ਜਗਾ ਸਕਦੇ ਬਲਬ…ਜਾਣੋ

Bulb: ਦੇਸ਼ ਦੇ ਕਈ ਸ਼ਹਿਰਾਂ ਵਿੱਚ ਕਈ ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗੇ ਰਹਿੰਦੇ ਹਨ। ਤੁਸੀਂ ਦਿਨ ਵੇਲੇ ਤਾਂ ਸੂਰਜ ਦੀ ਰੋਸ਼ਨੀ ਵਿੱਚ ਕੰਮ ਕਰ ਲੈਂਦੇ ਹੋ। ਪਰ ਰਾਤ ਨੂੰ ਲਾਈਟ ਜਾਣ ਕਰਕੇ ਹਨੇਰੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਤੁਹਾਡੇ ਲਈ ਇਸ ਮੁਸ਼ਕਿਲ ਦਾ ਹੱਲ ਲੈ ਕੇ ਆਏ ਹਾਂ । ਦੱਸ ਦਈਏ…

Samsung Galaxy F54 5G ਭਾਰਤੀ ਮਾਰਕਿਟ ‘ਚ ਹੋਵੇਗਾ ਲਾਂਚ, ਜਾਣੋ ਇਸ ਦੇ ਫਿਚਰਸ

Samsung Galaxy F54 5G ਭਾਰਤੀ ਮਾਰਕਿਟ ‘ਚ ਹੋਵੇਗਾ ਲਾਂਚ, ਜਾਣੋ ਇਸ ਦੇ ਫਿਚਰਸ

Samsung Galaxy F54 5G ਨੂੰ ਭਾਰਤ ‘ਚ ਜੂਨ ਮਹੀਨੇ ‘ਚ ਲਾਂਚ ਕੀਤਾ ਜਾਵੇਗਾ। ਇਹ ਫੋਨ 6 ਜੂਨ ਨੂੰ ਲਾਂਚ ਹੋਵੇਗਾ। ਇਸ ਵਿੱਚ ਇੱਕ ਆਕਟਾ-ਕੋਰ Exynos ਚਿਪਸੈੱਟ ਹੈ। ਇਸ ਦੇ ਨਾਲ ਹੀ 25W ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫੋਨ 30 ਮਈ ਤੋਂ ਪ੍ਰੀ-ਰਿਜ਼ਰਵੇਸ਼ਨ…

ਹੋਸ਼ ਉਡਾ ਦੇਣ ਵਾਲੀ ਰਿਸਰਚ !!

ਹੋਸ਼ ਉਡਾ ਦੇਣ ਵਾਲੀ ਰਿਸਰਚ !!

Human Brain Vs AI : ਜਿਵੇਂ-ਜਿਵੇਂ ਵਿਗਿਆਨ ਅਤੇ ਤਕਨਾਲੋਜੀ ਤਰੱਕੀ ਕਰ ਰਹੀ ਹੈ, ਉਨ੍ਹਾਂ ‘ਤੇ ਮਨੁੱਖਾਂ ਦੀ ਨਿਰਭਰਤਾ ਵੀ ਵੱਧ ਰਹੀ ਹੈ। ਇਸ ਦੇ ਨਾਲ ਹੀ ਇਹ ਨਿਰਭਰਤਾ ਮਨੁੱਖ ਦੀ ਦੁਸ਼ਮਣ ਵੀ ਬਣ ਰਹੀ ਹੈ। ਇਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਕੰਮ ਨੂੰ ਆਸਾਨ ਬਣਾਉਣ ਵਾਲੀ ਤਕਨੀਕ ਆਉਣ ਵਾਲੇ ਸਮੇਂ ‘ਚ ਸਾਡੇ…

ਹੁਣ WhatsApp ‘ਤੇ ਵੀ ਵੀਡੀਓ ਕਾਲ ਦੌਰਾਨ ਕਰ ਸਕੋਗੇ ਸਕਰੀਨ ਸ਼ੇਅਰ

ਹੁਣ WhatsApp ‘ਤੇ ਵੀ ਵੀਡੀਓ ਕਾਲ ਦੌਰਾਨ ਕਰ ਸਕੋਗੇ ਸਕਰੀਨ ਸ਼ੇਅਰ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ‘ਤੇ ਜਲਦ ਹੀ ਯੂਜ਼ਰਜ਼ ਨੂੰ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰ ਕਰਨ ਦੀ ਸੁਵਿਧਾ ਮਿਲਣ ਵਾਲੀ ਹੈ। ਕੰਪਨੀ ਇਸ ਲਈ ਨਵੇਂ ਫੀਚਰ ਨੂੰ ਜਾਰੀ ਕਰਨ ਵਾਲੀ ਹੈ। ਨਵੇਂ ਫੀਚਰ ਦੀ ਬੀਟਾ ਟੈਸਟਿੰਗ ਵੀ ਸ਼ੁਰੂ ਹੋ ਰਹੀ ਹੈ। ਇਸ ਫੀਚਰ ‘ਚ ਯੂਜ਼ਰਜ਼ ਨੂੰ ਵੀਡੀਓ ਕਾਲ ਕਰਦੇ ਹੋਏ ਕਾਲ ‘ਤੇ ਦੂਜੇ ਭਾਗੀਦਾਰਾਂ ਨੂੰ ਆਪਣੀ…