UAPA ਕਾਨੂੰਨ ‘ਤੇ SC ਦਾ ਵੱਡਾ ਫੈਸਲਾ
ਯੂ.ਏ.ਪੀ.ਏ. ਕਾਨੂੰ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਹੁਣ ਕਿਸੇ ਗੈਰਕਾਨੂੰਨੀ ਸੰਗਠਨ ਦਾ ਮੈਂਬਰ ਹੋਣਾ ਵੀ ਕਾਰਵਾਈ ਦੇ ਦਾਇਰੇ ‘ਚ ਆਏਗਾ। ਖ਼ਾਸ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਤੇ ਫੈਸਲੇ ‘ਚ ਸਾਲ 2011 ਦਾ ਦਿੱਤਾ ਆਪਣਾ ਹੀ ਫੈਸਲਾ ਪਲਟ ਦਿੱਤਾ ਹੈ। ਸੁਪਰੀਮ ਕੋਰਟ ਨੇ ਅਰੂਪ ਭੂਯਾਨ ਬਨਾਮ ਅਸਾਮ…