ਆਵਾਰਾ ਕੁੱਤਿਆ ਦਾ ਆਤੰਕ
ਛੱਤੀਸਗੜ੍ਹ ਦੇ ਕੋਰੀਆ ਵਿਚ ਆਵਾਰਾ ਕੁੱਤਿਆਂ ਨੇ 5 ਸਾਲ ਦੀ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਬੈਕੁੰਠਪੁਰ ਦੇ ਮਾਰਗਦਰਸ਼ਨ ਸਕੂਲ ਰੋਡ ਨੇੜੇ ਸ਼ੁੱਕਰਵਾਰ ਤੜਕੇ ਵਾਪਰੀ। ਪੁਲਸ ਮੁਤਾਬਕ ਸੁਕਾਂਤੀ ਨਾਂ ਦੀ 5 ਸਾਲ ਦੀ ਬੱਚੀ ਸ਼ੁੱਕਰਵਾਰ ਦੀ ਸਵੇਰ ਨੂੰ ਕਰੀਬ 6 ਵਜੇ ਜਦੋਂ ਪਖ਼ਾਨੇ ਲਈ ਜਾ ਰਹੀ ਸੀ…