ਫਲਾਈਟ ‘ਚ ਯਾਤਰੀਆਂ ਨੂੰ ਪਇਆ ਭੜਥੂ, ਸਫ਼ਰ ਕਰਨਾ ਵੀ ਹੋਇਆ ਔਖਾ
ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ ਦੇ ਯਾਤਰੀਆਂ ਨੂੰ 2 ਘੰਟੇ ਦੇ ਸਫਰ ਦੌਰਾਨ ਮੱਛਰਾਂ ਨੇ ਭੜਥੂ ਪਾ ਦਿੱਤੇ, ਜਿਸ ਕਰਕੇ ਸਾਰੀ ਯਾਤਰਾ ਦੌਰਾਨ ਯਾਤਰੀ ਪ੍ਰੇਸ਼ਾਨ ਰਹੇ। ਸਫਰ ਦੌਰਾਨ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਸਟਾਫ ਦੇ ਨਾਲ–ਨਾਲ ਏਅਰਲਾਈਨਜ਼ ਨੂੰ ਵੀ ਕੀਤੀ। ਜਿਸ ਤੋਂ ਬਾਅਦ ਏਅਰਲਾਈਨਜ਼…