ਖੁੱਲ੍ਹ ਗਏ ਬਦਰੀਨਾਥ ਧਾਮ ਦੇ ਕਿਵਾੜ, ਸ਼ਰਧਾਲੂਆਂ ਦੀ ਉਮੜੀ ਭੀੜ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ‘ਸਾਕਸ਼ਾਤ ਭੂ ਬੈਕੁੰਠ’ ਆਖੇ ਜਾਣ ਵਾਲੇ ਬਦਰੀਨਾਥ ਧਾਮ ਦੇ ਕਿਵਾੜ ਅੱਜ ਸਵੇਰੇ 7 ਵਜ ਕੇ 10 ਮਿੰਟ ‘ਤੇ ਵੈਦਿਕ ਮੰਤਰ ਉੱਚਾਰਨ ਨਾਲ ਖੁੱਲ੍ਹ ਗਏ ਹਨ। ਹਰ ਸਾਲ ਵਾਂਗ ਇਸ ਸਾਲ ਵੀ ਪਹਿਲੀ ਪੂਜਾ ਅਤੇ ਆਰਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੋਂ ਹੋਈ। ਇਸ ਮੌਕੇ ਹਜ਼ਾਰਾਂ ਸੰਤ…